ਲਾਓਸ ਵਿੱਚ ਆਸਟ੍ਰੇਲੀਆਈ ਨੌਜਵਾਨ ਲੜਕੀਆਂ ਦੀ ਮੌਤ ਤੋਂ ਬਾਅਦ ਜਾਂਚ ਦੀ ਮੰਗ

BACKPACKERS METHANOL POISONING LAOS

ਬਿਉਮੈਰਿਸ ਫੁਟਬਾਲ ਕਲੱਬ ਦੀ ਜਰਸੀ ਵਿੱਚ ਹੌਲੀ ਬਾਉਲਜ਼ (ਖੱਬੇ) ਅਤੇ ਬਿਆਂਕਾ ਜੋਨਸ (ਸੱਜੇ)। (AAP Image/Supplied Beaumaris Football Club.) NO ARCHIVING, EDITORIAL USE ONLY Credit: SUPPLIED/PR IMAGE

ਮੈਲਬੌਰਨ ਦੀ ਇੱਕ 19 ਸਾਲਾ ਲੜਕੀ ਦੀ ਮੌਤ ਦੱਖਣ-ਪੂਰਬੀ ਏਸ਼ੀਆ ਦੇ ਲਾਓਸ ਵਿੱਚ ਉਦੋਂ ਹੋਈ ਜਦੋਂ ਉਹ ਆਪਣੀ ਸਭ ਤੋਂ ਚੰਗੀ ਦੋਸਤ ਨਾਲ ਬੈਕਪੈਕਰ ਵਜੋਂ ਸੈਰ ਸਪਾਟੇ ਵਾਸਤੇ ਗਈ ਹੋਈ ਸੀ। ਹੁਣ ਉਸਦੇ ਪਿਤਾ ਇਸ ਸਾਰੀ ਘਟਨਾ ਦੀ ਵਿਆਪਕ ਜਾਂਚ ਦੀ ਮੰਗ ਕਰ ਰਹੇ ਹਨ। ਮੰਨਿਆ ਜਾ ਰਿਹਾ ਕਿ ਇਹ ਮੌਤ ਮਿਥੇਨੌਲ ਦੇ ਜ਼ਹਿਰ ਕਾਰਨ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਆਸਟ੍ਰੇਲੀਆਈ ਵੀ ਉਹਨਾਂ ਛੇ ਸੈਲਾਨੀਆਂ ਵਿੱਚ ਸ਼ਾਮਲ ਸੀ, ਜਿਨ੍ਹਾਂ ਦੀ ਇਸੇ ਕਾਰਣ ਮੌਤ ਹੋ ਗਈ ਸੀ। ਕਈ ਦਿਨਾਂ ਦੀ ਚੁੱਪ ਤੋਂ ਬਾਅਦ, ਲਾਓਸ ਦੇ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਨਿਆਂ ਦੀ ਕਚਹਿਰੀ ਵਿੱਚ ਲਿਆਉਣ ਦਾ ਵਾਅਦਾ ਕੀਤਾ ਹੈ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share