Podcast Series

ਪੰਜਾਬੀ

News

ਐਸ ਬੀ ਐਸ ਪੰਜਾਬੀ

ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Get the SBS Audio app
Other ways to listen
RSS Feed

Episodes

  • ਖ਼ਬਰਨਾਮਾ: ਡੋਨਾਲਡ ਟਰੰਪ ਵੱਲੋਂ ਵੱਡੇ ਪੱਧਰ 'ਤੇ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਸ਼ੁਰੂ

    Published: 23/01/2025Duration: 03:32

  • ਕੈਂਸਰ ਦੇ ਦੁਰਲੱਭ ਰੂਪ ਨਾਲ ਜੂਝ ਰਹੇ ਮਰੀਜ਼ਾਂ ਲਈ ਆਸ ਦੀ ਕਿਰਨ ਬਣੀ ਨਵੀਂ ਦਵਾਈ

    Published: 23/01/2025Duration: 06:20

  • 'ਜਸ਼ਨ ਜਾਂ ਸੋਗ': 26 ਜਨਵਰੀ ਨੂੰ ਲੈ ਕੇ ਸਵਦੇਸ਼ੀ ਅਤੇ ਪ੍ਰਵਾਸੀ ਦ੍ਰਿਸ਼ਟੀਕੋਣ SBS Examines

    Published: 23/01/2025Duration: 06:02

  • ਬਾਲੀਵੁੱਡ ਗੱਪਸ਼ੱਪ: ਕੀ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95' ਸਿਨੇਮਾ ਘਰਾਂ ਵਿੱਚ ਹੋ ਸਕੇਗੀ ਰਿਲੀਜ਼?

    Published: 23/01/2025Duration: 07:21

  • ਖ਼ਬਰਨਾਮਾ: ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕੀਤੀ ਨਵੇਂ ਬਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਖਾਸ ਗੱਲਬਾਤ

    Published: 22/01/2025Duration: 03:28

  • ਹਮੇਸ਼ਾ ਮੁਸਕਰਾਉਣ ਵਾਲਾ ਅਨਮੋਲ ਹੁਣ ਸਦਾ ਲਈ ਹੋ ਗਿਆ ਚੁੱਪ, ਮੈਲਬਰਨ ਦੇ ਸਾਊਥਵੈਸਟ 'ਚ ਪੰਜਾਬੀ ਦਾ ਕਤਲ

    Published: 22/01/2025Duration: 01:30

  • ਆਸਟ੍ਰੇਲੀਆ ਵਿੱਚ ਜ਼ਿੰਦਗੀ ਦਾ ਪੂਰਾ ਆਨੰਦ ਲੈਣਾ ਹੈ ਤਾਂ ਜ਼ਰੂਰ ਸਿੱਖੋ ਸਵਿਮਿੰਗ

    Published: 22/01/2025Duration: 17:28

  • ਸਕੂਲੀ ਖਰਚਿਆਂ ਵਿੱਚ ਵਾਧੇ ਕਾਰਨ ਫਿਕਰਾਂ ਵਿੱਚ ਪਏ ਪਰਿਵਾਰ

    Published: 22/01/2025Duration: 04:16

  • ਪਾਕਿਸਤਾਨੀ ਡਾਇਰੀ : ਡੰਕੀ ਲਾ ਕੇ ਯੂਰਪ ਜਾ ਰਹੇ 40 ਪਾਕਿਸਤਾਨੀਆਂ ਦੀ ਮੌਤ

    Published: 22/01/2025Duration: 07:52

  • ਡਿਜਰੀਡੂ ਅਤੇ ਢੋਲ ਦੀ ਜੋੜੀ ਬਣਾਉਣ ਵਾਲੇ ਪਹਿਲੇ ਆਸਟ੍ਰੇਲੀਅਨ ਪੰਜਾਬੀ ਕਲਾਕਾਰ: ਭੁਪਿੰਦਰ ਮਿੰਟੂ

    Published: 22/01/2025Duration: 25:01

  • ਮਾਹਰਾਂ ਅਨੁਸਾਰ LA ਅੱਗਾਂ ਵਿੱਚ ਜਲਵਾਯੂ ਪਰਿਵਰਤਨ ਦੀ ਅਹਿਮ ਭੂਮਿਕਾ, ਆਸਟ੍ਰੇਲੀਆ ਵਾਸੀ ਸਿੱਖਣ ਸਬਕ

    Published: 22/01/2025Duration: 12:10

  • ਖ਼ਬਰਨਾਮਾ : ਟਰੰਪ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨਾਲ ਨਜਿੱਠਣ ਦਾ ਕੀਤਾ ਐਲਾਨ

    Published: 21/01/2025Duration: 04:01


Share