ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਨਵਾਂ ਸਾਲ ਨਵੇਂ ਸੰਕਲਪ: ਆਸਾਨੀ ਨਾਲ ਪੂਰੇ ਹੋਣ ਵਾਲੇ ਟੀਚੇ ਸਿਰਜਣ ਬਾਰੇ ਮਾਹਰ ਬਲਜਿੰਦਰ ਕੌਰ ਸਾਹਦਰਾ ਦੇ ਨੁਕਤੇ
ਐਸੋਸ਼ਿਏਟ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ (ਆਸਟ੍ਰੇਲੀਅਨ ਕੈਥਲਿਕ ਯੂਨਿਵਰਸਿਟੀ) Credit: Foreground: Supplied. Background: Pexels/ Nino Souza, Jane Trangdoan. Polina Koveleva, Victor Freitas.
ਹਰ ਸਾਲ ਦੀ ਤਰ੍ਹਾਂ ਇਸ ਸਾਲ 2025 ਦੀ ਸ਼ੁਰੂਆਤ ਵਿੱਚ ਤੁਸੀਂ ਵੀ ਕੁਝ ਨਾ ਕੁਝ ਸੰਕਲਪ ਮਿਥੇ ਹੋਣਗੇ। ਪਰ ਇਨ੍ਹਾਂ ਟੀਚਿਆਂ ਦਾ ਪੂਰਾ ਹੋਣਾ ਕਿਸ ਤਰ੍ਹਾਂ ਯਕੀਨੀ ਬਣਾਇਆ ਜਾ ਸਕਦਾ ਹੈ? ਇਸ ਬਾਰੇ ਪ੍ਰੋਫੈਸਰ ਬਲਜਿੰਦਰ ਸਾਹਦਰਾ ਨੇ ਕੁਝ ਨੁਕਤੇ ਸਾਡੇ ਨਾਲ ਸਾਂਝਿਆਂ ਕੀਤੇ ਜਨ ਜਿਵੇਂ ਆਪਣੇ ਮੂਲ ਨਾਲ ਮਿਲਦੇ ਟੀਚੇ ਮਿੱਥੇ ਜਾਣੇ ਚਾਹੀਦੇ ਹਨ, ਸਹਿਜ ਅਤੇ ਨਿਰੰਤਰਤਾ ਨਾਲ ਉਨ੍ਹਾਂ ਢੁੱਕਵਾਂ ਸਮਾਂ ਦੇ ਕੇ ਉਹਨਾਂ ਦਾ ਮੁਕੰਮਲ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ। ਨਵੇਂ ਸਾਲ ਦੇ ਟੀਚਿਆਂ ਬਾਰੇ ਉਹਨਾਂ ਦੀ ਵਿਗਿਆਨ ਭਰਪੂਰ ਸਲਾਹ ਇਸ ਪੌਡਕਾਸਟ ਵਿੱਚ ਸੁਣੋ।
Share