ਕੋਵਿਡ-19 ਮਹਾਂਮਾਰੀ ਤੋਂ ਬਾਅਦ ਲਚਕਦਾਰ ਕੰਮ ਦੀ ਮੰਗ ਲਗਾਤਾਰ ਵਧੀ ਹੈ ਕਿਉਂਕਿ ਲੋਕਡਾਊਨ ਦੌਰਾਨ ਬਹੁਤ ਸਾਰੇ ਲੋਕ ਮਜ਼ਬੂਰੀ ਵਿੱਚ ਘਰ ਤੋਂ ਕੰਮ ਕਰਨ ਲੱਗ ਪਏ ਸਨ।
ਆਰ ਐਮ ਆਈ ਟੀ ਯੂਨੀਵਰਸਿਟੀ ਵਿੱਚ ਕਾਰੋਬਾਰ ਅਤੇ ਪ੍ਰਬੰਧਨ ਵਿੱਚ ਇੱਕ ਸੀਨੀਅਰ ਲੈਕਚਰਾਰ ਡਾ. ਮੇਲਿਸਾ ਵ੍ਹੀਲਰ ਦੇ ਅਨੁਸਾਰ ਜਿਹੜੀਆਂ ਸੰਸਥਾਵਾਂ ਨੇ ਆਪਣੇ ਸਟਾਫ ਨੂੰ ਵਾਪਸ ਦਫਤਰ ਤੋਂ ਆ ਕੇ ਕੰਮ ਕਰਨ ਲਈ ਕਿਹਾ ਹੈ ਉਹਨਾਂ ਨੂੰ ਇਸਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਉਹ ਕਹਿੰਦੇ ਹਨ ਕਿ ਬਹੁਤ ਸਾਰੇ ਕਰਮਚਾਰੀ ਦਫਤਰ ਤੋਂ ਕੰਮ ਕਰਨ ਦੀ ਪੁਰਾਣੀ ਰੂਟੀਨ ਦੁਬਾਰਾ ਅਪਨਾਉਣ ਵਿੱਚ ਝਿਜਕ ਮਹਿਸੂਸ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।