ਆਓ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਦਿਖਾਈਏ ਆਪਣਾ ਸੁਹਣਾ ਦੇਸ ਪੰਜਾਬ

Families.jpg

(ਆਪਣੇ ਆਪਣੇ ਪਰਿਵਾਰ ਨਾਲ ਖੱਬੇ ਤੋਂ ਸੱਜੇ) ਡਾਕਟਰ ਪ੍ਰਦੀਪ ਕੁਮਾਰ, ਹੁਸਨਪ੍ਰੀਤ ਕੌਰ, ਗੁਰਿੰਦਰ ਸਿੰਘ। (Source: Supplied by talent)

ਆਸਟ੍ਰੇਲੀਆ ‘ਚ ਗਰਮੀ ਦੀਆਂ ਛੁੱਟੀਆਂ ਵਿੱਚ ਜਦੋਂ ਕਾਰੋਬਾਰ ਅਤੇ ਕੰਮਕਾਜ ਹਰ ਪਾਸੇ ਲਗਭਗ ਠੰਡਾ ਹੁੰਦਾ ਹੈ, ਤਾਂ ਅਕਸਰ ਇਥੇ ਵਸੇ ਹੋਏ ਪ੍ਰਵਾਸੀ ਆਪਣੇ ਪਰਿਵਾਰ ਸਮੇਤ ਆਪਣੇ ਵਤਨ ਵੱਲ ਦਾ ਰੁਖ ਕਰ ਲੈਂਦੇ ਹਨ। ਕਿੰਨਾ ਅਹਿਮ ਹੁੰਦਾ ਹੈ ਆਸਟ੍ਰੇਲੀਆ ਦੇ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਉਸ ਧਰਤੀ ਨਾਲ ਜੋੜ ਕੇ ਰੱਖਣਾ, ਜਿਥੋਂ ਉਹਨਾਂ ਦੇ ਮਾਤਾ ਪਿਤਾ ਆਏ ਹਨ? ਇਹੀ ਜਾਨਣ ਦੀ ਕੋਸ਼ਿਸ਼ ਕੀਤੀ ਐਸ ਬੀ ਐਸ ਪੰਜਾਬੀ ਨੇ, ਇਨ੍ਹਾਂ ਛੁੱਟੀਆਂ ਵਿੱਚ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ। ਉਹਨਾਂ ਦੀ ਸੋਚ ਅਤੇ ਉਹਨਾਂ ਦੇ ਅਨੁਭਵ ਇਸ ਪੌਡਕਾਸਟ ਰਾਹੀਂ ਜਾਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share