'ਜਸ਼ਨ ਜਾਂ ਸੋਗ': 26 ਜਨਵਰੀ ਨੂੰ ਲੈ ਕੇ ਸਵਦੇਸ਼ੀ ਅਤੇ ਪ੍ਰਵਾਸੀ ਦ੍ਰਿਸ਼ਟੀਕੋਣ SBS Examines

Untitled design (2).png

Andrew Gai, Maggie Ida Blanden and Commissioner Meena Singh share their perspectives on Australia Day. Credit: Supplied

ਕੁੱਝ ਆਸਟ੍ਰੇਲੀਅਨ ਲੋਗ ਦੇਸ਼ ਭਗਤੀ ਦੇ ਮਾਣ ਨਾਲ ਆਸਟ੍ਰੇਲੀਆ ਦਿਵਸ ਮਨਾਉਂਦੇ ਹਨ, ਜਦਕਿ ਕਈ ਹੋਰ ਇਸ ਉੱਤੇ ਸੋਗ ਅਤੇ ਇਸ ਦਾ ਵਿਰੋਧ ਕਰਦੇ ਹਨ। 26 ਜਨਵਰੀ ਨੂੰ ਮਨਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਕੀ ਤੁਸੀਂ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋ ਕੇ ਆਪਣੇ ਦੇਸ਼ 'ਤੇ ਮਾਣ ਕਰ ਸਕਦੇ ਹੋ?


26 ਜਨਵਰੀ 1788 ਨੂੰ ਆਸਟ੍ਰੇਲੀਆ ‘ਚ ਪਹਿਲੀ ਫਲੀਟ ਉਤਰੀ ਸੀ ਅਤੇ ਉਸ ਸਮੇਂ ਪਹਿਲੀ ਬ੍ਰਿਟਿਸ਼ ਕਾਲੋਨੀ ਦੀ ਸਥਾਪਨਾ ਹੋਈ ਸੀ।

ਆਸਟ੍ਰੇਲੀਆ ਦੀ ਕੋਲੋਨਾਈਜ਼ੇਸ਼ਨ ਦੇ ਨਾਲ ਇਹ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਵਿਰੁੱਧ ਇੱਕ ਵਿਆਪਕ ਹਿੰਸਾ ਦੀ ਵੀ ਸ਼ੁਰੂਆਤ ਸੀ।

ਇਸੇ ਕਾਰਨ ਕੁੱਝ ਲੋਕਾਂ ਲਈ ਇਹ ਦਿਨ ਜਸ਼ਨ ਦਾ ਨਹੀਂ ਬਲਕਿ ਸੋਗ ਅਤੇ ਵਿਰੋਧ ਦਾ ਹੁੰਦਾ ਹੈ।

This episode asks: what’s the right way to mark January 26, and can you have pride in Australia and condemn injustice?

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share