ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਗਰਮੀ ਦੀਆਂ ਛੁੱਟੀਆਂ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ
Source: Robert Collins/Unsplash
ਗਰਮੀਆਂ ਦੀਆ ਛੁੱਟੀਆਂ ਵਿੱਚ ਨਾਨਕੇ ਜਾਣ ਦਾ ਆਪਣਾ ਹੀ ਇੱਕ ਚਾਅ ਹੁੰਦਾ ਸੀ। ਨਾਨੀ ਨੇ ਆਪਣੇ ਦੋਹਤਿਆਂ ਲਈ ਦੁੱਧ, ਦਹੀ, ਮੱਖਣ, ਦੀ ਤਿਆਰੀ ਪਹਿਲਾਂ ਹੀ ਕਰ ਲਿੱਤੀ ਹੁੰਦੀ ਸੀ ਤੇ ਮਾਮਿਆਂ ਨੇ ਮੋਢਿਆਂ ਤੇ ਚੁੱਕ ਮੇਲੇ ਲੈ ਜਾਣ ਤੇ ਭੂਆ ਨੇ ਤਰਾਂ-ਤਰਾਂ ਦੇ ਚਾਅ ਉਤਾਰਨ ਦੀਆਂ ਵਿਉਂਤਾਂ ਬਣਾ ਲਈਆਂ ਹੁੰਦੀਆਂ ਸੀ ਤੇ ਕੜਕਦੀ ਦੁਪਹਿਰੇ ਅੰਬਾ ਦੇ ਬਾਗ਼ਾਂ ਵਿੱਚ ਜਾ ਅੰਬ ਚੂਪਣ ਦਾ ਆਪਨਾ ਹੀ ਮਜ਼ਾ ਹੁੰਦਾ ਸੀ। ਹੋਰ ਜਾਨਣ ਲਈ ਸੁਣੋ ਨਵਜੋਤ ਨੂਰ ਦੀ ਇਹ ਵਿਸ਼ੇਸ਼ ਪੇਸ਼ਕਾਰੀ।
Share