ਕੀ ਮੈਟਾ ਦੇ ਸੋਸ਼ਲ ਮੀਡੀਆ ਤੱਥ-ਜਾਂਚ (ਫੈਕਟ-ਚੈੱਕ) ਨੂੰ ਤਿਆਗਣ ਵਾਲੇ ਫੈਸਲੇ ਦਾ ਆਸਟ੍ਰੇਲੀਆਈ ਵੋਟਰਾਂ 'ਤੇ ਕੋਈ ਅਸਰ ਪਵੇਗਾ?

Facebook's owner Meta is being sued over ads

ਮੈਟਾ ਨੇ ਆਪਣੇ ਅਮਰੀਕੀ ਪਲੇਟਫਾਰਮਾਂ 'ਤੇ ਤੀਜੀ-ਧਿਰ ਦੇ ਤੱਥ-ਜਾਂਚਕਰਤਾਵਾਂ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ। Source: AAP

ਰਾਜਨੀਤਿਕ ਸਮੱਗਰੀ ਅਤੇ ਬੋਲਣ ਦੀ ਆਜ਼ਾਦੀ ਨੂੰ ਵਧਾਉਣਾ ਦੇ ਉਦੇਸ਼ ਤਹਿਤ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੈਟਾ ਨੇ ਆਪਣੇ ਅਮਰੀਕੀ ਪਲੇਟਫਾਰਮਾਂ 'ਤੇ ਤੀਜੀ-ਧਿਰ ਦੇ ਤੱਥ-ਜਾਂਚਕਰਤਾਵਾਂ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਮਾਹਿਰਾਂ ਦੀ ਕੀ ਰਾਏ ਹੈ ਅਤੇ ਇਸ ਬਦਲਾਅ ਦਾ ਆਸਟ੍ਰੇਲੀਆਈ ਉਪਭੋਗਤਾਵਾਂ ਲਈ ਕੀ ਅਰਥ ਹੈ, ਖਾਸ ਕਰਕੇ ਜਦੋਂ ਇਸ ਸਾਲ ਦੀਆਂ ਸੰਘੀ ਚੋਣਾਂ ਵੀ ਜਲਦ ਹੋਣ ਵਾਲੀਆਂ ਹਨ। ਇਸ ਬਾਰੇ ਇਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you