ਚਮੜੀ ਕੋਈ ਵੀ ਹੋਵੇ, ਮਾਹਰਾਂ ਮੁਤਾਬਕ ਧੁੱਪ ਤੋਂ ਬਚਾਅ ਹਰ ਇੱਕ ਲਈ ਜ਼ਰੂਰੀ ਹੈ।

Lead Image (2).jpg

Dr. Sarvjit Kaur Sohal emphasis on regular use of sunscreen even on cloudy days. Credit: Pexels/Supplied by Sarvjit Kaur Sohal.

ਸਿਡਨੀ ਦੇ ਰਹਿਣ ਵਾਲੇ ਰੁਪਿੰਦਰ ਕੌਰ ਸੇਖੋਂ ਨੂੰ ਕਰੀਬ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਚਮੜੀ ਦੀ ਸਮੱਸਿਆ ਹੈ। ਉਹ ਮੰਨਦੇ ਹਨ ਕਿ ਚਮੜੀ ਦੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਤੁਹਾਡਾ ਆਤਮ-ਵਿਸ਼ਵਾਸ ਵੀ ਜੁੜਿਆ ਹੁੰਦਾ ਹੈ। ਡਾ. ਸਰਵਜੀਤ ਕੌਰ ਸੋਹਲ ਇਸ ਬਾਰੇ ਵਧੇਰੇ ਗੱਲ ਕਰਦਿਆਂ ਯੂ.ਵੀ ਇੰਡੈਕਸ ਅਤੇ ਐਸ.ਪੀ.ਐਫ ਬਾਰੇ ਬਰੀਕੀ ਨਾਲ ਸਮਝਾਉਂਦੇ ਹਨ। ਸੁਣੋ ਇਹ ਪੋਡਕਾਸਟ....


ਸੂਚਨਾ: ਇਸ ਪੋਡਕਾਸਟ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਵਿਚਾਰ ਨਿੱਜੀ ਹਨ। ਕ੍ਰਿਪਾ ਕਰ ਕੇ ਆਪਣੀ ਸਿਹਤ ਸਮੱਸਿਆ ਨਾਲ ਜੁੜੀ ਸਲਾਹ ਲਈ ਜੀ.ਪੀ. ਜਾਂ ਡਾਕਟਰ ਨਾਲ ਗੱਲਬਾਤ ਕਰੋ..

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you