ਸਾਹਿਤ ਤੇ ਕਹਾਣੀਆਂ: ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਮੀਆਂ ਮੀਰ ਲਾਹੌਰੀ ਦੀ ਜੀਵਨੀ

Photo Mian Meer Sarkar by Dawn News.jpg

Shrine of Mia Mir ji. Credit: Supplied by Sadia Rafique.

ਮੀਆਂ ਮੀਰ ਲਾਹੌਰੀ ਨੂੰ ਸ਼ਾਹਾਂ ਦੇ ਉਸਤਾਦ ਤੇ ਫ਼ਕੀਰਾਂ ਦੇ ਕਿਬਲਾ ਵਜੋਂ ਜਾਣਿਆ ਜਾਂਦਾ ਹੈ। ਖੁਦ ਨੂੰ ਫ਼ਕੀਰ ਦੱਸਣ ਵਾਲੇ ਮੀਆਂ ਮੀਰ ਗਰੀਬਾਂ ਤੇ ਆਮ ਲੋਕਾਂ ਨਾਲ ਨੇੜਤਾ ਅਤੇ ਹਮਦਰਦੀ ਰੱਖਦੇ ਸਨ। ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਮੂੰਹੋ ਜੋ ਵੀ ਦੁਆ ਨਿਕਲਦੀ ਸੀ, ਉਹ ਪੂਰੀ ਹੋ ਜਾਂਦੀ ਸੀ।


ਮੀਆਂ ਮੀਰ ਲਾਹੌਰੀ ਹੁਣਾਂ ਦੀ ਜੀਵਨੀ ਬਾਰੇ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਵੱਲੋਂ ਪੇਸ਼ ਕੀਤੀ ਗਈ ਪੂਰੀ ਪੇਸ਼ਕਾਰੀ ਸੁਣਨ ਲਈ ਉੱਪਰ ਦਿੱਤੇ ਸਪੀਕਰ ਦੇ ਬੱਟਨ 'ਤੇ ਕਲਿੱਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।


ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share