'ਕਹਾਣੀਆਂ ਅਤੇ ਸ਼ਾਇਰੀ': ਜਦੋਂ ਇੱਕ ਮੁਜਰਿਮ 'ਤੇ ਜੱਜ ਨੂੰ ਆਇਆ ਤਰਸ

Bhulan Haar.jpg

Credit: Supplied by Sadia Rafique

ਬਾਬਰ ਜਾਵੇਦ ਦੀ ਕਹਾਣੀ 'ਭੁੱਲਣਹਾਰ' ਵਿੱਚ ਇੱਕ ਮੁਜਰਿਮ ਅਤੇ ਅਦਾਲਤੀ ਸੁਣਵਾਈ ਦੌਰਾਨ ਦੀ ਇੱਕ ਕਾਰਵਾਈ ਨੂੰ ਬਿਆਨ ਕੀਤਾ ਗਿਆ ਹੈ ਜਿਸ ਵਿੱਚ ਮੁਜਰਿਮ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੋਇਆ ਜੱਜ ਅੱਗੇ ਭਾਵੁੱਕ ਹੋ ਜਾਂਦਾ ਹੈ। ਉਸ 'ਤੇ ਤਰਸ ਖਾ ਕੇ ਜੱਜ ਕਿਵੇਂ ਉਸਦੀ ਮਦਦ ਕਰਦਾ ਹੈ, ਇਹ ਜਾਨਣ ਲਈ ਸੁਣੋ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ ਦੀ ਪੇਸ਼ਕਾਰੀ....


ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share