‘ਕਹਾਣੀਆਂ ਅਤੇ ਸ਼ਾਇਰੀ’: ਮਿਸਤਰੀ ਤੇ ਮਜ਼ਦੂਰ ਦੀ ਦਿਹਾੜੀ ਬਣੀ ਇਨਸਾਨੀਅਤ ਦੀ ਮਿਸਾਲ

pexels-photo-2219024.jpeg

Credit: Pexels.

ਕਹਾਣੀਆਂ ਮਹਿਜ਼ ਮਨੋਰੰਜਨ ਹੀ ਨਹੀਂ ਬਲਕਿ ਕੋਈ ਨਾ ਕੋਈ ਸਿੱਖਿਆ ਵੀ ਇਹਨਾਂ ਵਿੱਚ ਲੁਕੀ ਹੁੰਦੀ ਹੈ। ਪਾਕਿਸਤਾਨ ਦੀ ਸਾਦੀਆਂ ਰਫ਼ੀਕ ਦੀ ਆਵਾਜ਼ 'ਚ ਇਹ ਕਹਾਣੀ ਇੱਕ ਮਿਸਤਰੀ ਅਤੇ ਮਜ਼ਦੂਰ ਦੇ ਕੰਮ ਦੌਰਾਨ ਹੁੰਦੀ ਉਹਨਾਂ ਦੀ ਆਰਥਿਕ ਤੰਗੀ ਦਾ ਦਰਦ ਬਿਆਨ ਕਰਦੀ ਹੈ। ਕਿਵੇਂ ਇਹ ਕਹਾਣੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਹੈ, ਇਹ ਜਾਨਣ ਲਈ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ...


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।


ਸਾਨੂੰ ਤੇ ਤੇ ਵੀ ਫਾਲੋ ਕਰੋ।


Share