ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
‘ਕਹਾਣੀਆਂ ਅਤੇ ਸ਼ਾਇਰੀ’: ਅਸ਼ਫ਼ਾਕ ਅਹਿਮਦ ਦੀ ਮਸ਼ਹੂਰ ਕਹਾਣੀਕਾਰ ਬਣਨ ਦੀ ਦਾਸਤਾਨ
Credit: Supplied.
ਪਾਕਿਸਤਾਨ ਦੇ ਅਸ਼ਫ਼ਾਕ ਅਹਿਮਦ ਇੱਕ ਮੰਨੇ-ਪਰਮੰਨੇ ਕਹਾਣੀਕਾਰ ਸਨ। ਉਹਨਾਂ ਦੀਆਂ ਲਿਖਤਾਂ ਵਿੱਚ ਉਰਦੂ ਨਾਵਲ, ਕਹਾਣੀਆਂ, ਅਫ਼ਸਾਨੇ ਅਤੇ ਰੇਡੀਓ ਤੇ ਟੀਵੀ ਲਈ ਲਿਖੇ ਗਏ ਡਰਾਮੇ ਸ਼ਾਮਲ ਸਨ। ਉਹਨਾਂ ਨੂੰ ਪੰਜਾਬੀ ਸ਼ਾਇਰੀ ਲਈ ਵੀ ਜਾਣਿਆ ਜਾਂਦਾ ਹੈ। ਕਿਵੇਂ ਔਖੇ ਸਮੇਂ ‘ਚੋਂ ਨਿਕਲ ਕੇ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਇਹ ਜਾਨਣ ਲਈ ਸੁਣੋ ਪਾਸਿਕਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਹ ਰਿਪੋਰਟ..
Share