ਸਾਹਿਤ ਅਤੇ ਕਹਾਣੀਆਂ: ਕਿਤਾਬ 'ਬਿਰਹਾ ਮੱਚ ਮਚਾਇਆ' ਦੀ ਕਹਾਣੀ 'ਤੱਖਤੀ'

KahaniTakhti.jpg

ਡਾਕਟਰ ਸੁਗਰਾਹ ਸਦਫ਼ ਦੀ ਕਿਤਾਬ ‘ਬਿਰਹਾ ਮੱਚ ਮਚਾਇਆ’ Credit: Supplied by Masood Mallhi

ਮੇਰੇ ਲਈ ਤਾਂ ਉਹ ਆਪ ਹੀ ਕਹਾਣੀ ਸੀ, ਪੁਰਾਣੀ ਹਵੇਲੀ ਵਰਗੀ, ਜਿਹਦੀਆਂ ਕੰਧਾਂ ਇੰਨੀਆਂ ਟੁੱਟੀਆਂ ਭੱਜੀਆਂ ਹੁੰਦੀਆਂ ਨੇ ਕਿ ਅੰਦਰ ਵੱੜਦਿਆਂ ਡਰ ਲਗਦਾ ਹੈ, ਕਿਧਰੇ ਉੱਤੇ ਹੀ ਨਾ ਡਿੱਗ ਪੈਣ। ਅੰਮਾ ਵੱਡੀ ਨੂੰ ਕੋਈ ਇਹੋ ਜਿਹਾ ਗੰਮ ਸੀ ਜਿਹੜਾ ਰੋਣ ਤੇ ਸਿਆਪਾ ਕਰਨ ਤੋਂ ਵੀ ਅੱਗੇ ਦੀ ਮੰਜ਼ਿਲ ਨਾਲ ਜੁੜਤ ਰੱਖਦਾ ਸੀ..... ਡਾਕਟਰ ਸੁਗਰਾਹ ਸਦਫ਼ ਦੀ ਕਿਤਾਬ, 'ਬਿਰਹਾ ਮੱਚ ਮਚਾਇਆ' ਵਿੱਚੋਂ ਲਈ ਗਈ ਕਹਾਣੀ ‘ਤੱਖਤੀ’ ਨੂੰ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share