Key Points
- 75 ਫੀਸਦੀ ਆਸਟ੍ਰੇਲੀਅਨ ਲੋਕ ਹਰ ਰੋਜ਼ ਘੱਟੋ-ਘੱਟ ਇੱਕ ਕੱਪ ਕੌਫੀ ਦਾ ਆਨੰਦ ਮਾਣਦੇ ਹਨ: ਰਿਪੋਰਟ
- ਅਰਾਬਿਕਾ ਬੀਨ ਦੀਆਂ ਕੀਮਤਾਂ 2011 ਤੋਂ ਬਾਅਦ ਪਹਿਲੀ ਵਾਰ $3 ਤੋਂ ਵੱਧ ਕੇ US$3.03 ਪ੍ਰਤੀ ਪੌਂਡ ਹੋਈਆਂ ।
ਆਸਟ੍ਰੇਲੀਅਨ ਲੋਕਾਂ ਦੀ ਹਰ ਰੋਜ਼ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਇਹ ਖੁਸ਼ੀ ਦਾ ਇੱਕ ਪਿਆਲਾ । ਪਰ ਹੁਣ ਇਹੀ ਖੁਸ਼ੀ ਥੋੜੀ ਮਹਿੰਗੀ ਪੈ ਸਕਦੀ ਹੈ ਜਦੋਂ ਤੁਹਾਡੀ ਫਲੈਟ ਵਹਾਈਟ ਕੌਫੀ ਦੇ ਛੋਟੇ ਕੱਪ ਲਈ ਹੀ ਤੁਹਾਨੂੰ $6 ਡਾਲਰ ਖਰਚਣਗੇ ਪੈਣਗੇ ।
ਅਰਾਬਿਕਾ ਕੌਫੀ ਦੇ ਬੀਜਾਂ ਦੀ ਕੀਮਤ 27 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ Credit: SBS
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।