ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।
'ਚੇਅਰ ਯੋਗਾ': ਰੁਝੇਵੇਆਂ ਭਰੀ ਜ਼ਿੰਦਗੀ 'ਚ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਬੈਠੇ ਹੋਏ ਵੀ ਕਰ ਸਕਦੇ ਹਾਂ ਯੋਗਾ
Adult, young women, India, Indian ethnicity, business women, office, Credit: Deepak Sethi/Getty Images
ਕੰਮਕਾਜ ਦੇ ਦੌਰਾਨ ਵੀ ਸ਼ਰੀਰ ਦੇ ਕੁਝ ਅੰਗਾਂ ਦੀ ਕਸਰਤ, ਸਾਹ ਲੈਣ ਅਤੇ ਧਿਆਨ ਦੀਆਂ ਕੁਝ ਬਹੁਤ ਅਸਾਨ ਤਕਨੀਕਾਂ ਰਾਹੀਂ ਤੰਦਰੁਸਤੀ ਕਾਇਮ ਰੱਖੀ ਜਾ ਸਕਦੀ ਹੈ। ਵਿਸ਼ਵ ਯੋਗ ਦਿਵਸ ਮੌਕੇ ਐਡੀਲੇਡ ਤੋਂ ਰੁਬੀਨਾ ਜੋ ਕਿ ਮਹਿਜ਼ 11 ਸਾਲ ਦੀ ਉਮਰ ਤੋਂ ਯੋਗਾ ਨਾਲ ਜੁੜੇ ਹੋਏ ਹਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਯੋਗਾ ਦੇ ਗੁਣ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਯੋਗਾ ਰਾਹੀਂ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਵੀ ਆਸਾਨੀ ਦੇ ਨਾਲ ਸਿਹਤਯਾਬੀ ਨਾਲ ਜੁੜਿਆ ਜਾ ਸਕਦਾ ਹੈ।
Share