'ਤੇਜ਼ ਗੇਂਦਬਾਜ਼ੀ ਦਾ ਮੁਕਾਬਲਾ': ਸੁਣੋ ਆਗਾਮੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਬਾਰੇ ਦਿੱਗਜ ਕ੍ਰਿਕਟਰ ਫਲੇਮਿੰਗ ਨੇ ਕੀ ਕਿਹਾ

16X9 - Shyna (9).jpg

ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਡੇਮਿਅਨ ਫਲੇਮਿੰਗ Credit: AAP

ਭਾਰਤ-ਆਸਟ੍ਰੇਲੀਆ ਦੀ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਤੋਂ ਪਹਿਲਾਂ ਸਾਬਕਾ ਆਸਟ੍ਰੇਲੀਅਨ ਕ੍ਰਿਕਟਰ ਡੇਮਿਅਨ ਫਲੇਮਿੰਗ ਨੇ ਕਿਹਾ ਕਿ ਭਾਰਤ ਕੋਲ ਹਮੇਸ਼ਾਂ ਹੀ ਮਹਾਨ ਬੱਲੇਬਾਜ਼ ਅਤੇ ਸਪਿਨਰ ਹੁੰਦੇ ਸਨ ਪਰ ਹੁਣ ਉਨ੍ਹਾਂ ਕੋਲ ਤੇਜ਼ ਗੇਂਦਬਾਜ਼ੀ ਦਾ 'ਪਾਵਰਹਾਊਸ' ਵੀ ਹੈ ਜੋ ਆਗਾਮੀ ਟੈਸਟ ਲੜੀ ਨੂੰ ਹੋਰ ਵੀ ਦਿਲਚਸਪ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਲੜੀ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਖਾਸ ਤੌਰ 'ਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾ ਉੱਤੇ ਹੋਣਗੀਆਂ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ, ਟੈਸਟ ਕ੍ਰਿਕਟ ਵਿੱਚ ਪ੍ਰਮੁੱਖ ਟਰਾਫੀਆਂ ਵਿੱਚੋਂ ਇੱਕ ਹੈ। ਜਾਣੋ, ਇੱਥੋਂ ਦੇ ਕ੍ਰਿਕਟਰਾਂ ਨੇ ਅਗਾਮੀ ਲੜੀ ਬਾਰੇ ਕੀ ਕਿਹਾ.....


ਇਸ ਪੋਡਕਾਸਟ ਰਾਹੀਂ ਸੁਣੋ ਸਾਬਕਾ ਆਸਟ੍ਰੇਲੀਅਨ ਗੇਂਦਬਾਜ਼ ਡੇਮਿਨ ਫਲੇਮਿੰਗ ਨੇ ਆਉਣ ਵਾਲੀ ਭਾਰਤ-ਆਸਟਰੇਲੀਆ ਟੈਸਟ ਸੀਰੀਜ਼ ਵਿੱਚ ਕਿਸ ਖਿਡਾਰੀ ਅਤੇ ਕਿਹੜੀ ਟੀਮ ਦੇ ਜਿੱਤਣ ਦੀ ਗੱਲ ਕੀਤੀ...........

LISTEN TO
Punjabi_14112024_Fleming image

'ਤੇਜ਼ ਗੇਂਦਬਾਜ਼ੀ ਦਾ ਮੁਕਾਬਲਾ': ਸੁਣੋ ਆਗਾਮੀ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਬਾਰੇ ਦਿੱਗਜ ਕ੍ਰਿਕਟਰ ਫਲੇਮਿੰਗ ਨੇ ਕੀ ਕਿਹਾ

SBS Punjabi

15/11/202406:25

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ  ਅਤੇ 'ਤੇ ਫਾਲੋ ਕਰੋ।


Share