ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੈਲਬੌਰਨ ਵਿੱਚ ਜ਼ੋਰਦਾਰ ਮੁਜ਼ਾਹਰਾ

Support for Indian Farmers' protest at Federation Square, Melbourne on Sunday 7 February, 2021.

Support for Indian Farmers' protest at Federation Square, Melbourne on Sunday 7 February, 2021. Source: Supplied by Manvir Kaur

ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਐਤਵਾਰ ਨੂੰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਇਕੱਠੇ ਹੋਕੇ ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ।


ਇਸ ਮੁਜ਼ਾਹਰੇ ਵਿੱਚ ਸ਼ਾਮਿਲ ਲੋਕਾਂ ਵੱਲੋਂ ਭਾਰਤ ਸਰਕਾਰ ਨੂੰ ਵਿਵਾਦਿਤ ਖੇਤੀ ਕਾਨੂੰਨ ਵਾਪਿਸ ਲੈਣ ਲਈ ਆਵਾਜ਼ ਬੁਲੰਦ ਕੀਤੀ ਗਈ।

ਦੱਸਣਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਇਸ ਵੇਲੇ ਸਰਹੱਦੀ ਖੇਤਰ ਵਿੱਚ ਹਜ਼ਾਰਾਂ-ਲੱਖਾਂ ਦੀ ਤਾਦਾਦ ਵਿੱਚ ਲੋਕ ਜਮਾਂ ਹੋਏ ਹਨ ਜਿੰਨ੍ਹਾਂ ਦੀ ਅਗਵਾਈ ਕਿਸਾਨ ਅਤੇ ਮਜ਼ਦੂਰ ਸੰਗਠਨਾਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ।
Joti Tikait (orange dress) with event organisers Manvir Kaur (middle) and Raji Mussavar (L)
Joti Tikait (orange dress) with event organisers Manvir Kaur (middle) and Raji Mussavar (L) Source: Supplied by Manvir Kaur
ਮੈਲਬੌਰਨ ਵਿੱਚ ਹੋਏ ਇਕੱਠ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਦੀ ਬੇਟੀ ਜੋਟੀ ਟਿਕੈਤ ਵੀ ਸ਼ਾਮਿਲ ਹੋਈ।
Raji Muassavar making a painting at Federation Square, Melbourne.
Raji Muassavar making a painting at Federation Square, Melbourne. Source: Supplied by Manvir Kaur
ਰੋਸ ਮੁਜ਼ਾਹਰੇ ਦੇ ਮੁੱਖ ਆਯੋਜਕ ਮਨਵੀਰ ਕੌਰ ਅਤੇ ਰਾਜੀ ਮੁਸੱਵਰ ਵੱਲੋਂ ਇਸ ਇਕੱਠ ਪਿਛਲੇ ਮਨਸ਼ੇ ਬਾਰੇ ਇਹ ਵੇਰਵੇ ਸਾਂਝੇ ਕੀਤੇ ਗਏ ਹਨ:
LISTEN TO
Protestors gather at Melbourne’s Federation Square to show solidarity with ongoing farmers’ agitation in India image

Protestors gather at Melbourne’s Federation Square to show solidarity with ongoing farmers’ agitation in India

SBS Punjabi

08/02/202115:24
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share