ਉੱਤੇ ਵੀ ਫਾਲੋ ਕਰੋ ।
ਪਾਕਿਸਤਾਨ ਡਾਇਰੀ : ਰੋਜ਼ਿਆਂ ਤੋਂ ਪਹਿਲਾਂ ਮਹਿੰਗਾਈ ਨੇ ਮਚਾਈ ਹਾਹਾਕਾਰ
Source: Flickr
ਪਾਕਿਸਤਾਨ ਵਿੱਚ ਰੋਜ਼ਿਆਂ ਦੇ ਇਸਲਾਮਿਕ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਰੋਜ਼ਿਆਂ ਤੋਂ ਪਹਿਲਾਂ ਮੁਲਕ ਵਿੱਚ ਵਧੀ ਮਹਿੰਗਾਈ ਅਸਮਾਨ ਛੂੰਹਦੀ ਨਜ਼ਰ ਆ ਰਹੀ ਹੈ। ਆਮ ਵਰਤਣ ਵਾਲੀਆਂ ਚੀਜ਼ਾਂ ਦੇ ਨਾਲ-ਨਾਲ ਰਾਸ਼ਨ ਅਤੇ ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਪਿਆਜਾਂ ਦੀ ਕੀਮਤ 300 ਰੁਪਏ ਪ੍ਰਤੀ ਕਿੱਲੋ ਅਤੇ ਟਮਾਟਰਾਂ ਦੀ ਕੀਮਤ 250 ਰੁਪਏ ਪ੍ਰਤੀ ਕਿੱਲੋ ਤੋਂ ਵੀ ਵੱਧ ਗਈ ਹੈ। ਲੋਕਾਂ ਵਲੋਂ ਮੌਜੂਦਾ ਹਾਲਾਤ ਦੇ ਲਈ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਆਡੀਓ ਰਿਪੋਰਟ...
Share