ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਦਿਲਜੀਤ ਬਰਾੜ ਬਣੇ ਕੈਨੇਡਾ ਦੀ ਮੈਨੀਟੋਬਾ ਵਿਧਾਨ ਸਭਾ ਦੇ ਅਸਿਸਟੈਂਟ ਸਪੀਕਰ
Diljeet grew up in Punjab, India, where he studied and taught at the Agricultural University. Credit: Supplied
ਪੰਜਾਬੀ ਮੂਲ ਦੇ ਕੈਨੇਡੀਅਨ ਸਿਆਸਤਦਾਨ ਦਿਲਜੀਤ ਬਰਾੜ ਨੇ ਮੈਨੀਟੋਬਾ ਵਿਧਾਨ ਸਭਾ ਵਿੱਚ ਸਪੀਕਰ ਦੀ ਕੁਰਸੀ ’ਤੇ ਬੈਠਣ ਵਾਲੇ ਪਹਿਲੇ ਦਸਤਾਰਧਾਰੀ ਵਿਅਕਤੀ ਹੋਣ ਦਾ ਮਾਣ ਹਾਸਿਲ ਕੀਤਾ ਹੈ?। ਜ਼ਿਕਰਯੋਗ ਹੈ ਕਿ ਮੁਕਤਸਰ ਦੇ ਪਿੰਡ ਭੰਗਚਾਰੀ ’ਚ ਜੰਮੇ ਦਲਜੀਤ ਬਰਾੜ 2010 ’ਚ ਕੈਨੇਡਾ ਗਏ ਸਨ। ਹੋਰ ਵਰਵੇਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share