ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਭਾਰਤ ਦੀ ਗੈਰ ਬਾਸਮਤੀ ਚੌਲਾਂ ਤੇ ਲਗਾਈ ਨਿਰਯਾਤ ਪਾਬੰਦੀ ਦਾ ਵਿਦੇਸ਼ਾਂ ਵਿੱਚ ਅਸਰ
ਭਾਰਤ ਸਰਕਾਰ ਵੱਲੋਂ ਗੈਰ ਬਾਸਮਤੀ ਚੌਲਾਂ ਦੇ ਐਕਸਪੋਰਟ 'ਤੇ ਪਾਬੰਦੀ ਦਾ ਅਸਰ ਬਾਹਰ ਰਹਿੰਦੇ ਭਾਰਤੀਆਂ ਉੱਤੇ ਵੇਖਣ ਨੂੰ ਮਿਲ ਰਿਹਾ ਹੈ, ਘਬਰਾਹਟ ਵੱਸ ਲੋਕਾਂ ਵਲੋਂ ਗਰੌਸਰੀ ਸਟੋਰਾਂ ਤੋਂ ਚੌਲਾਂ ਦੇ ਪੈਕੇਟਾਂ ਦੀ ਥੋਕ ਖਰੀਦਦਾਰੀ ਕੀਤੀ ਜਾ ਰਹੀ ਹੈ। ਹੋਰ ਵਰਵੇਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share