ਕਲਾ ਅਤੇ ਕਹਾਣੀਆਂ: ਪਾਕਿਸਤਾਨ ਦੇ ਮਸ਼ਹੂਰ ਫ਼ਨਕਾਰ ਤੁਫ਼ੈਲ ਨਿਆਜ਼ੀ ਦੀ ਲੋਕ ਗਾਇਕ ਬਣਨ ਦੀ ਕਹਾਣੀ

Tufail Niazi.jpg

ਤੁਫੈਲ ਨਿਆਜ਼ੀ ਦਾ ਜਨਮ ਵੰਡ ਤੋਂ ਪਹਿਲਾਂ ਵਾਲੇ ਭਾਰਤ ਵਿੱਚ ਹੋਇਆ ਸੀ। Credit: Supplied by Sadia Rafiq

ਪਾਕਿਸਤਾਨ ਦੇ ਮਸ਼ਹੂਰ ਫਨਕਾਰ ਤੁਫ਼ੈਲ ਨਿਆਜ਼ੀ ਦਾ ਜਨਮ ਭਾਰਤ ਦੇ ਜਲੰਧਰ ਵਿੱਚ ਹੋਇਆ ਸੀ। ਉਹ ਇੱਕ ਗਾਇਕ ਪਰਿਵਾਰ ਵਿੱਚ ਜੰਮੇ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਗੁਰੂਘਰਾਂ ਵਿੱਚ ਗੁਰਬਾਣੀ ਗਾਉਂਦੇ ਸਨ। ਉਹਨਾਂ ਨੇ ਮੌਸੀਕੀ ਦੀ ਸਿੱਖਿਆ ਆਪਣੇ ਪਿਤਾ ਸਮੇਤ ਹੋਰ ਕਈ ਫਨਕਾਰਾਂ ਤੋਂ ਲਈ। ਤੁਫ਼ੈਲ ਨਿਆਜ਼ੀ ਦੀ ਮੁੱਢਲੀ ਪਹਿਚਾਣ 'ਥਿਏਟਰ' ਸੀ। ਸੁਣੋ ਤੁਫ਼ੈਲ ਨਿਆਜ਼ੀ ਦਾ ਸਫ਼ਰ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਸ ਖ਼ਾਸ ਪੇਸ਼ਕਾਰੀ ਵਿੱਚ...


LISTEN TO
Podcast-Tufail Niazi.mp3 image

ਕਲਾ ਅਤੇ ਕਹਾਣੀਆਂ: ਪਾਕਿਸਤਾਨ ਦੇ ਮਸ਼ਹੂਰ ਫ਼ਨਕਾਰ ਤੁਫ਼ੈਲ ਨਿਆਜ਼ੀ ਦੀ ਲੋਕ ਗਾਇਕ ਬਣਨ ਦੀ ਕਹਾਣੀ

SBS Punjabi

18/12/202404:00

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share