ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਵਿਚਾਲੇ ਰਾਹਤ ਬਣ ਰਿਹਾ ਹੈ ‘ਵਿਆਜ ਰਹਿਤ ਕਰਜ਼ਾ’
IMAGE DISTRIBUTED FOR THE MEDIA PRECINCT - he research poll of 1000 Australians found 64% support charities each year.. For more: https://www.medianet.com.au/releases/182155/ (AAP Medianet for THE MEDIA PRECINCT) IMAGE COURTESY TO AAP SUBSCRIBERS, EDITORIAL USE ONLY, NO ARCHIVING Credit: MEDIANET
ਤਾਜ਼ਾ ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਵਿੱਚ ਸਰਕਾਰੀ ਫੰਡ ਪ੍ਰਾਪਤ ਇੱਕ ਅਜਿਹਾ ਪ੍ਰੋਗਰਾਮ ਸਾਹਮਣੇ ਆਇਆ ਜੋ ਲੋਕਾਂ ਨੂੰ ਬਿਨਾਂ ਵਿਆਜ ਵਾਲੇ ਕਰਜ਼ਿਆਂ ਤੱਕ ਪਹੁੰਚ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਜੇਕਰ ਕੋਈ ਵਿਅਕਤੀ ਪ੍ਰਤੀ ਸਾਲ 70,000 ਡਾਲਰ ਤੋਂ ਘੱਟ ਕਮਾਉਂਦਾ ਹੈ ਤਾਂ ਵਿਆਜ ਰਹਿਤ ਕਰਜ਼ੇ ਦੀ ਵਰਤੋਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਫਰਿੱਜ, ਮੈਡੀਕਲ ਬਿੱਲ ਜਾਂ ਕੰਪਿਊਟਰ ਖਰੀਦਣ ਲਈ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਇਸ ਪ੍ਰੋਗਰਾਮ ਦੀ ਵਰਤੋਂ ਇਕੱਲੇ ਵਿਅਕਤੀਆਂ ਦੇ ਮੁਕਾਬਲੇ ਪਰਿਵਾਰਾਂ ਵਲੋਂ ਵੱਧ ਕੀਤੀ ਗਈ ਹੈ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
Share