ਐਡੀਲੇਡ ਵਿਖੇ ਅਸਥੀ ਪ੍ਰਵਾਹ ਲਈ ਇੱਕ ਸਮਰਪਿਤ ਥਾਂ ਨੂੰ ਮਨਜ਼ੂਰੀ

Preparing for a farewell ceremony at Harishchandra Ghat in Adelaide (SBS) (1).jpg

ਹਾਰੀਸ਼ਚੰਦਰ ਘਾਟ ,ਦੱਖਣੀ ਆਸਟ੍ਰੇਲੀਆ Credit: Provided

ਅੰਤਿਮ ਸੰਸਕਾਰ ਤੋਂ ਬਾਅਦ ਅਸਥੀ ਪ੍ਰਵਾਹ ਕਰਨ ਅਤੇ ਹੋਰ ਧਾਰਮਿਕ ਰਸਮਾਂ ਪੂਰੀਆਂ ਕਰਨ ਲਈ ਹੁਣ ਦੱਖਣੀ ਆਸਟ੍ਰੇਲੀਆ ਵਿਖੇ ਇੱਕ ਸਮਰਪਿਤ ਅਸਥਾਨ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਦਾ ਨਾਮ ਹਰੀਸ਼ਚੰਦਰ ਘਾਟ ਰੱਖਿਆ ਗਿਆ ਹੈ। ਦੱਖਣੀ ਆਸਟ੍ਰੇਲੀਆ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਰਜਿੰਦਰ ਪਾਂਡੇ ਨੇ ਇਹ ਅਸਥਾਨ ਮੁਕੰਮਲ ਕਰਨ ਲਈ ਸੰਸਦ ਤੱਕ ਇੱਕ ਵਫ਼ਦ ਦੀ ਅਗਵਾਈ ਕੀਤੀ ਸੀ, ਅਤੇ ਹੁਣ ਸਿਟੀ ਆਫ ਪੋਰਟ ਐਡੀਲੇਡ ਅਤੇ ਐਨਫੀਲਡ ਕਾਂਊਂਸਲ ਵੱਲੋਂ ਇਸ ਥਾਂ 'ਤੇ ਬੈਠਣ ਦੇ ਇੰਤਜ਼ਾਮ ਅਤੇ ਪੌੜੀਆਂ ਬਨਾਉਣ ਲਈ 85 ਹਜ਼ਾਰ ਡਾਲਰ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਇਸੇ ਬਾਰੇ ਵਿਸਥਾਰਤ ਜਾਣਕਾਰੀ ਸੁਣੋ ਐਸਬੀਐਸ ਪੰਜਾਬੀ ਦੀ ਇਸ ਰਿਪੋਰਟ ਵਿੱਚ .....


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share