'43 ਸਾਲਾਂ ਬਾਅਦ ਕੀਤਾ ਗਿਆ ਡਿਪੋਰਟ': ਆਸਟ੍ਰੇਲੀਆ ਦਾ ਨਾਗਰਿਕਤਾ ਕਾਨੂੰਨ ਸਭ ਲਈ ਬਰਾਬਰ ਹੈ

pexels-kelly-1179532-3750207.jpg

Credit: Pexels.

ਆਸਟ੍ਰੇਲੀਆ ਦੇ ਸਿਟੀਜ਼ਨਸ਼ਿੱਪ ਕਾਨੂੰਨ ਤਹਿਤ ਜੋ ਵਿਅਕਤੀ ਆਸਟ੍ਰੇਲੀਆ ਦਾ ਸਿਟੀਜ਼ਨ ਨਹੀਂ ਹੈ ਅਤੇ 12 ਮਹੀਨੇ ਤੋਂ ਵੱਧ ਜੇਲ ਕੱਟ ਚੁੱਕਾ ਹੋਵੇ, ਉਸਨੂੰ ਕਰੈਕਟਰ ਟੈਸਟ ਫੇਲ ਹੋਣ 'ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਇਸੇ ਕਾਨੂੰਨ ਤਹਿਤ ਆਸਟ੍ਰੇਲੀਆ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੇ 6 ਆਸਟ੍ਰੇਲੀਅਨ ਸਿਟੀਜ਼ਨ ਬੱਚਿਆਂ ਦੇ ਬਾਪ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲੇ ਦੇ ਹੁਕਮ ਸੁਣਾਏ ਗਏ ਹਨ।


ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share