ਇਸ ਸਾਲ ਵਿਸ਼ਵ ਭਰ ਵਿੱਚ ਚੋਣਾਂ ਵਿੱਚ ਜਾਣ ਵਾਲੇ ਲੋਕਾਂ ਦੀ ਰਿਕਾਰਡ ਗਿਣਤੀ ਦੇ ਨਾਲ ਲੋਕਤੰਤਰ ਦੀ ਧਾਰਨਾ ਬਦਲ ਗਈ ਹੈ।
ਇਕਨਾਮਿਕ ਇੰਟੈਲੀਜੈਂਸ ਯੂਨਿਟ ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਨੂੰ 'ਨੁਕਸਦਾਰ ਲੋਕਤੰਤਰ' ਦਾ ਲੇਬਲ ਦਿੱਤਾ ਗਿਆ ਹੈ।
ਵੋਲੋਂਗੌਂਗ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਮਾਰਕਸ ਵੈਗਨਰ ਦੇ ਮੁਤਾਬਕ ਅਮਰੀਕਾ ਦੀ ਕਹਾਣੀ ਬਹੁਤ ਸ਼ਾਨਦਾਰ ਰਹੀ ਹੈ ਪਰ ਪਿਛਲੇ ਦਹਾਕਿਆਂ ਤੋਂ ਸਵਾਲ ਉਠਾਏ ਜਾ ਰਹੇ ਹਨ।
This episode of SBS Examines looks at democracy in two very different administrations — China, and the USA — to understand how perceptions differ around the world.
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।