ਬੋਲਣ ਦੀ ਆਜ਼ਾਦੀ ਲੋਕਾਂ ਨੂੰ ਸੈਂਸਰਸ਼ਿਪ, ਬਦਲੇ ਜਾਂ ਮਨਜ਼ੂਰੀ ਦੇ ਡਰ ਤੋਂ ਬਿਨਾਂ ਆਪਣੇ ਵਿਚਾਰ ਜਾਂ ਵਿਸ਼ਵਾਸ ਪ੍ਰਗਟ ਕਰਨ ਦੀ ਇਜਾਜ਼ਤ ਦਿੰਦੀ ਹੈ।
ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨਰ ਲੋਰੇਨ ਫਿਨਲੇ ਨੇ ਐਸ ਬੀ ਐਸ ਐਗਜ਼ਾਮੀਨਸ ਨੂੰ ਦੱਸਿਆ ਕਿ ਸਾਡੇ ਕਾਨੂੰਨ ਵਧੇਰੇ ਗੁੰਝਲਦਾਰ ਹੋਣ ਦਾ ਇੱਕ ਕਾਰਨ ਹੈ।
ਉਹਨਾਂ ਕਿਹਾ "ਜਦੋਂ ਸਾਡੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਸੀ ਉਸ ਸਮੇਂ ਡਰਾਫਟਰਾਂ ਨੇ ਮਹਿਸੂਸ ਕੀਤਾ ਸੀ ਕਿ ਇੱਕ ਮਜ਼ਬੂਤ ਸੰਸਦੀ ਲੋਕਤੰਤਰ ਅਸਲ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਸਭ ਤੋਂ ਵਧੀਆ ਤਰੀਕਾ ਹੈ।"
ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਹਰ ਕੋਈ ਬਿਨਾਂ ਕਿਸੇ ਪ੍ਰਤੀਕਰਮ ਦੇ ਜੋ ਵੀ ਚਾਹੁੰਦਾ ਹੈ ਕਹਿ ਸਕਦਾ ਹੈ।
This episode of SBS Examines asks: What is freedom of speech? And do Australians have this right?
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।