ਬੱਚਿਆਂ ਵਿੱਚ ਸੱਭਿਆਚਾਰਕ ਵਿਭਿੰਨਤਾ ਬਾਰੇ ਜਾਗਰੂਕਤਾ ਫੈਲਾਉਂਦੀ ਇੱਕ ਕਿਤਾਬ ਲੜੀ

cover pic.png

ਜਮੇਲ ਕੌਰ ਸਿੰਘ ਨੇ ਪ੍ਰਾਇਮਰੀ ਸਕੂਲੀ ਉਮਰ ਦੇ ਬੱਚਿਆਂ ਲਈ ਇੱਕ ਚਿੱਤਰਿਤ ਪੁਸਤਕ ਲੜੀ ਲਿਖੀ ਹੈ ਜਿਸ ਦੇ ਮੁੱਖ ਪਾਤਰ ਸਿੱਖ ਧਰਮ ਦੇ ਆਸਟ੍ਰੇਲੀਅਨ ਭੈਣ-ਭਰਾ 'ਨਾਨਕ ਅਤੇ ਤਾਰਾ' ਹਨ, ਜੋ ਸੱਭਿਆਚਾਰ, ਭੋਜਨ ਅਤੇ ਭਾਸ਼ਾਵਾਂ ਦੀ ਪੜਚੋਲ ਕਰਨ ਲਈ ਵੀਅਤਨਾਮ, ਫਰਾਂਸ, ਇਟਲੀ ਅਤੇ ਫਿਲੀਪੀਨਜ਼ ਦੀ ਯਾਤਰਾ ਕਰਦੇ ਹਨ।


ਹੋਰ ਵੇਰਵਿਆਂ ਲਈ ਅਤੇ ਜਮੇਲ ਕੌਰ ਸਿੰਘ ਨਾਲ ਪੂਰੀ ਇੰਟਰਵਿਊ ਸੁਣਨ ਲਈ ਪਲੇਅਰ 'ਤੇ ਕਲਿੱਕ ਕਰੋ।
ਅੰਗਰੇਜ਼ੀ ਵਿੱਚ ਇੱਥੇ ਪੜੋ:

'The World is Our Playground' book series spreads awareness of Australia's diversity


Share