ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਡਾਇਸਪੋਰਾ: ਦੇਸ਼ ਵਿਦੇਸ਼ ਵਿੱਚ ਖਿੱਚ ਦਾ ਕੇਂਦਰ ਬਣ ਰਹੀਆਂ ਹਨ ਪੰਜਾਬੀ ਫ਼ਿਲਮਾਂ
Credit: Twitter: Primeya English
ਦੇਸ਼ਾਂ ਵਿਦੇਸ਼ਾਂ ਵਿੱਚ ਸੁਨਿਹਰੇ ਪਰਦੇ ਦੀ ਸ਼ਾਨ ਬਣੀਆਂ ਕੁੱਝ ਪੰਜਾਬੀ ਫ਼ਿਲਮਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਕਈ ਫ਼ਿਲਮਾਂ ਤਾਂ ਕਰੋੜਾਂ ਵਿੱਚ ਕਮਾਈ ਵੀ ਕਰ ਚੁਕੀਆਂ ਹਨ। ਇਹਨਾਂ ਫ਼ਿਲਮਾਂ ਵਿੱਚ ਜੱਟ ਐਂਡ ਜੂਲੀਅਟ 3 ,ਚੱਲ ਮੇਰਾ ਪੁੱਤ, ਮਸਤਾਨੇ ਅਤੇ ਚਾਰ ਸਾਹਿਬਜ਼ਾਦੇ ਆਦਿ ਸ਼ਾਮਲ ਹਨ। ਪੰਜਾਬੀ ਡਾਇਸਪੋਰਾ ਤਹਿਤ ਸੁਣੋ ਇਸ ਹਫਤੇ ਦੀਆਂ ਪੰਜਾਬੀਅਤ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ...
Share