ਪੰਜਾਬੀ ਡਾਇਸਪੋਰਾ: ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਵਲੋਂ ਵਿਸਾਖੀ ਦਾ ਤਿਉਹਾਰ ਸਰਕਾਰੀ ਤੌਰ ਤੇ ਮਨਾਉਣ ਦਾ ਐਲਾਨ

Maryam Nawaz

Pakistan Muslim League - N leader Maryam Nawaz is leading a movement that seeks the resignation of prime minister Imran Khan. Source: AP / AP/Anjum Naveed

ਇੱਕ ਬੈਠਕ ਦੀ ਅਗਵਾਈ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਜਿੱਥੇ ਪੰਜਾਬੀ ਬੋਲੀ ਦੇ ਨਾਲ ਨਾਲ ਗੁਰਮੁਖੀ ਨੂੰ ਵੀ ਸ਼ਾਹਮੁਖੀ ਦੇ ਬਰਾਬਰ ਮਾਣ ਦੇਣ ਦੀ ਸਲਾਹ ਦਿੱਤੀ, ਉੱਥੇ ਨਾਲ ਹੀ ਵਿਸਾਖੀ ਨੂੰ ਸਰਕਾਰੀ ਪੱਧਰ ਉੱਤੇ ਮਨਾਏ ਜਾਣ ਦਾ ਐਲਾਨ ਵੀ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਪੰਜਾਬੀਆਂ ਨਾਲ ਜੁੜੀਆਂ ਹੋਰ ਖ਼ਬਰਾਂ ਸੁਣੋ ਇਸ ਹਫਤੇ ਦੇ ਡਾਇਆਸਪੋਰਾ ਖਬਰਨਾਮੇਂ ਵਿੱਚ...



Share