ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਪੰਜਾਬੀ ਮੂਲ ਦੀ ਨਿੱਕੀ ਹੇਲੀ ਰੰਧਾਵਾ ਨੇ ਟਰੰਪ ਨੂੰ ਹਰਾ ਕੇ ਸਰ ਕੀਤਾ ਰਾਸ਼ਟਰਪਤੀ ਚੋਣ ਦਾ ਪਹਿਲਾ ਪੜਾਅ
Nikki Haley Randhawa speaking at one of her campaigns in America. Credit: Nikki Haley Instagram
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੰਜਾਬੀ ਮੂਲ ਦੀ ਨਿੱਕੀ ਹੇਲੀ ਰੰਧਾਵਾ ਨੂੰ ਰਿਪਬਲਿਕਨ ਪ੍ਰਾਇਮਰੀ ਦਾ ਪਹਿਲਾ ਪੜਾਅ ਜਿੱਤਣ ਤੋਂ ਬਾਅਦ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੋਣ ਦਾ ਮਾਣ ਮਿਲਿਆ ਹੈ। ਦੇਸ਼ ਵਿਦੇਸ਼ ਤੋਂ ਪੰਜਾਬੀਆਂ ਨਾਲ ਜੁੜੀਆਂ ਹੋਰ ਖਬਰਾਂ ਸੁਣੋ ਸਾਡੇ ਹਫਤਾਵਾਰੀ ਪੰਜਾਬੀ ਡਾਇਸਪੋਰਾ ਖਬਰਨਾਮੇਂ ਵਿੱਚ।
Share