ਇੰਦਰਦੀਪ ਸੰਧੂ ਦੀ ਬ੍ਰੇਸ੍ਟ ਕੈਂਸਰ ਖ਼ਿਲਾਫ ਲੜਨ ਅਤੇ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ਼ ਜਿਉਣ ਦੀ ਪ੍ਰੇਣਾਭਰਪੂਰ ਕਹਾਣੀ

Inderdeep Sandhu

Cancer survivor Inderdeep Sandhu. Source: Supplied

ਮੈਲਬੌਰਨ ਦੀ ਰਹਿਣ ਵਾਲ਼ੀ ਇੰਦਰਦੀਪ ਸੰਧੂ ਨੂੰ ਜਦੋਂ 2018 ਵਿੱਚ ਬ੍ਰੇਸ੍ਟ ਕੈਂਸਰ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੂੰ ਜ਼ਿੰਦਗੀ ਇੱਕ ਵਾਰ ਤਾਂ ਰੁਕ ਗਈ ਪ੍ਰਤੀਤ ਹੋਈ ਪਰ ਉਸਨੇ ਹਾਰ ਨਹੀਂ ਮੰਨੀ।


ਇੰਦਰਦੀਪ ਸੰਧੂ ਨੇ ਨਾ ਸਿਰਫ ਕੈਂਸਰ ਦਾ ਹਿੰਮਤ ਨਾਲ਼ ਟਾਕਰਾ ਕੀਤਾ ਬਲਕਿ ਆਪਣੀ ਜ਼ਿੰਦਗੀ ਨੂੰ 'ਅਰਥਭਰਪੂਰ' ਬਣਾਉਣ ਲਈ ਵੀ ਹੰਭਲਾ ਮਾਰਿਆ। 

ਉਹ ਹੁਣ ਸਿਹਤਯਾਬ ਹੈ ਅਤੇ ਉਸਦੀ ਜਿੰਦਗੀ 'ਉਮੀਦ ਅਤੇ ਖੁਸ਼ੀ' ਨਾਲ਼ ਲਬਰੇਜ਼ ਹੈ। 

ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share