ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਝੀਲ ਦਾ ਨਾਮ ਰੱਖਣ 'ਤੇ ਛਿੜੀ ਬਹਿਸ: ਹੱਕ ਅਤੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਪਟੀਸ਼ਨਾਂ

Guru_nanak_lake.jpg

ਬੈਰਿਕ ਸਪ੍ਰਿੰਗਸ ਦੀ ਇੱਕ ਝੀਲ ਦਾ ਨਾਂ ਗੁਰੂ ਨਾਨਕ ਝੀਲ ਰੱਖਿਆ ਗਿਆ ਹੈ। Credit: SBS Punjabi

ਵਿਕਟੋਰੀਆ ਸਰਕਾਰ ਵੱਲੋਂ ਮੈਲਬਰਨ ਦੇ ਸਾਊਥ-ਈਸਟ 'ਚ ਪੈਂਦੇ ਬੈਰਿਕ ਸਪ੍ਰਿੰਗਜ਼ ਸਥਿੱਤ ਇੱਕ ਝੀਲ ਦਾ ਨਾਂ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖੇ ਜਾਣ ਤੇ ਉਸ ਇਲਾਕੇ ਦੇ ਵਸਨੀਕਾਂ ਨੇ ਇਸਦੇ ਵਿਰੋਧ ਤਹਿਤ ਇੱਕ ਆਨਲਾਈਨ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਨਾਮ ਭਾਈਚਾਰਕ ਸਲਾਹ-ਮਸ਼ਵਰੇ ਤੋਂ ਬਿਨਾਂ ਰੱਖਿਆ ਗਿਆ ਹੈ। ਦੂਜੇ ਪਾਸੇ, ਆਸਟ੍ਰੇਲੀਅਨ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਦਾਅਵਾ ਹੈ ਕਿ ਨਵੇਂ ਨਾਂ ਨੂੰ ਲੈ ਕੇ ਗਲਤਫਹਿਮੀ ਵੱਧ ਰਹੀ ਹਨ ਅਤੇ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਜਾਨਣ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੜਚੋਲ ਸੁਣੋ.....


guru_nanak_lake_berwick_springs.jpg
ਬੇਰਿਕ ਸਪ੍ਰਿੰਗਸ ਵਿੱਚ ਸਥਿਤ ਇਸ ਝੀਲ ਨੂੰ ਗੁਰੂ ਨਾਨਕ ਝੀਲ ਦਾ ਨਾਮ ਦਿੱਤਾ ਗਿਆ ਹੈ। Credit: SBS Punjabi
ਇਸ ਮਾਮਲੇ ਤਹਿਤ ਐਸ ਬੀ ਐਸ ਪੰਜਾਬੀ ਵੱਲੋਂ ਕੀਤੀ ਗਈ ਖ਼ਾਸ ਗੱਲਬਾਤ ਇਸ ਪੇਸ਼ਕਾਰੀ ਰਾਹੀਂ ਸੁਣੋ.......
LISTEN TO
Punjabi_21112024_NanakLakeProtest image

ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਝੀਲ ਦਾ ਨਾਮ ਰੱਖਣ 'ਤੇ ਛਿੜੀ ਬਹਿਸ: ਹੱਕ ਅਤੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਪਟੀਸ਼ਨਾਂ

SBS Punjabi

21/11/202413:28
Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share