ਅੰਗ ਦਾਨ ਜਾਂ ਸ਼ਰੀਰ ਦਾਨ ਨਾਲ ਹਜ਼ਾਰਾਂ ਲੋਕਾਂ ਨੂੰ ਮਿਲ ਸਕਦਾ ਹੈ ਨਵਾਂ ਜੀਵਨ

Myths About Organ Donation

An illustration of several organs to answer common myths about organ donation. Credit: Pexels

ਜੁਲਾਈ ਦਾ ਆਖ਼ਰੀ ਹਫ਼ਤਾ ਡੋਨੇਟ ਲਾਈਫ਼ ਵੀਕ ਹੈ, ਅਤੇ ਆਸਟ੍ਰੇਲੀਅਨਾਂ ਨੂੰ ਅੰਗ ਦਾਨ ਕਰਨ ਵਾਲੇ ਡੋਨਰ ਵਜੋਂ ਰਜਿਸਟਰ ਕਰਨ ਲਈ ਕਿਹਾ ਜਾ ਰਿਹਾ ਹੈ- ਇਹ ਇੱਕ ਅਜਿਹਾ ਤੋਹਫ਼ਾ ਹੈ ਜੋ ਕਿਸੇ ਨੂੰ ਜੀਵਨ ਦਾਨ ਦੇ ਸਕਦਾ ਹੈ। ਵਿਸਥਾਰਿਤ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...



Share