'ਦੀਵਾਲੀ ਸਾਡਾ ਕ੍ਰਿਸਮਸ ਹੈ': ਭਾਈਚਾਰੇ ਵਲੋਂ ਦੀਵਾਲੀ 'ਤੇ ਛੁੱਟੀ ਦੀ ਮੰਗ

diwali celebrated at Federation square.jpg

ਫੈਡਰੇਸ਼ਨ ਸਕੁਏਅਰ 'ਤੇ ਮਨਾਈ ਗਈ ਦੀਵਾਲੀ ਦੀ ਇੱਕ ਝਲਕ।

ਬੀਤੇ ਸ਼ਨੀਵਾਰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿੱਚ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਵੱਖ-ਵੱਖ ਸਭਿਆਚਾਰਾਂ ਦੇ ਲੋਕਾਂ ਨੇ ਇਸ ਜਸ਼ਨ ਵਿੱਚ ਸ਼ਿਰਕਤ ਕੀਤੀ। ਲੋਕਾਂ ਨੇ ਯਾਰਾ ਨਦੀ ਦੇ ਕੰਢੇ ਰਵਾਇਤੀ ਭਾਰਤੀ ਪਕਵਾਨਾਂ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ। ਭਾਈਚਾਰੇ ਦੇ ਲੋਕਾਂ ਨੇ ਇਸ ਮੌਕੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਘਰ ਤੋਂ ਦੂਰ ਦੀਵਾਲੀ ਕਿਵੇਂ ਮਨਾਉਂਦੇ ਹਨ। ਭਾਈਚਾਰੇ ਦੇ ਲੋਕਾਂ ਨੇ ਦੀਵਾਲੀ ਦੇ ਦਿਨ ਛੁੱਟੀ ਹੋਣ ਦੀ ਵੀ ਮੰਗ ਕੀਤੀ ਹੈ। ਐਸ ਬੀ ਐਸ ਪੰਜਾਬੀ ਵੱਲੋਂ ਕੀਤੀ ਗਈ ਖ਼ਾਸ ਗੱਲਬਾਤ ਇਸ ਪੇਸ਼ਕਾਰੀ ਰਾਹੀਂ ਸੁਣੋ.......


LISTEN TO
Punjabi_28102024_FedSquare image

'ਦੀਵਾਲੀ ਸਾਡਾ ਕ੍ਰਿਸਮਸ ਹੈ': ਭਾਈਚਾਰੇ ਵਲੋਂ ਦੀਵਾਲੀ 'ਤੇ ਛੁੱਟੀ ਦੀ ਮੰਗ

SBS Punjabi

28/10/202406:59

ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share