ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।
ਆਸਟ੍ਰੇਲੀਆ ਵਿੱਚ ਲਗਾਤਾਰ ਘੱਟ ਰਿਹਾ ਨਕਦੀ ਦਾ ਰੁਝਾਨ
Australian dollar coins and banknotes in Melbourne, Thursday, April 4, 2024. (AAP Image/Joel Carrett) NO ARCHIVING Credit: JOEL CARRETT/AAPIMAGE
ਮਹਾਂਮਾਰੀ ਤੋਂ ਬਾਅਦ ਨਕਦੀ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਕੁਝ ਕਾਰੋਬਾਰ ਹੁਣ ਸਿੱਕੇ ਅਤੇ ਨੋਟ ਸਵੀਕਾਰ ਨਹੀਂ ਕਰਦੇ, ਜਦੋਂ ਕਿ ਦੂਸਰੇ ਤੁਹਾਡੀ ਮੁਦਰਾ (ਕਰੰਸੀ) ਲੈਣ ਤੋਂ ਝਿਜਕਦੇ ਹਨ। ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨਾਂ ਦੀ ਵਰਤੋਂ ਕਰਨ ਨੂੰ ਤਰਜੀਹ ਦੇ ਰਹੇ ਹਨ, ਲੇਕਿਨ ਆਸਟ੍ਰੇਲੀਆ ਤੋਂ ਨਕਦ ਲੈਣ-ਦੇਣ ਨਾਲ ਹਰ ਕੋਈ ਪ੍ਰਭਾਵਿਤ ਹੋ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ..
Share