'ਬਿਜ਼ਨਸ ਕੋਸਟ ਅਸਿਸਟੇਂਸ ਗ੍ਰਾਂਟ' ਹਾਸਲ ਕਰਨ ਵਾਲਿਆਂ ਲਈ ਜਾਰੀ ਹਨ ਔਡਿਟ

Business Costs Assistance Grant.jpg

Credit: Pexels/Supplied by Gurveen Kaur.

ਮੈਲਬਰਨ ਦੇ ਸੁਖਵਿੰਦਰ ਸਿੰਘ ਨੇ 2021 ਦੌਰਾਨ 'Business Cost Assistance Grant' ਹਾਸਿਲ ਕੀਤੀ ਸੀ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਗ੍ਰਾਂਟ ਹਾਸਲ ਕਰਨ ਦੀਆਂ ਯੋਗਤਾਵਾਂ ਤੇ ਮਾਪਦੰਡ ਬੇਹਤਰ ਢੰਗ ਨਾਲ ਬਣਾਏ ਗਏ ਹੁੰਦੇ ਤਾਂ ਸ਼ਾਇਦ ਉਹ ਇਹ ਗ੍ਰਾਂਟ ਅਪਲਾਈ ਹੀ ਨਾ ਕਰਦੇ ਕਿਉਂਕਿ ਹੁਣ ਉਹਨਾਂ ਨੂੰ ਵੱਡੀ ਗਿਣਤੀ 'ਚ ਰਕਮ ਵਾਪਸ ਕਰਨੀ ਔਖੀ ਲੱਗ ਰਹੀ ਹੈ। ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਮੁਤਾਬਕ ਇਹ ਔਡਿਟ ਅਜੇ ਵੀ ਜਾਰੀ ਹਨ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share