ਮਾਂ ਬੋਲੀ ਪੰਜਾਬੀ ਸਮਝਣ ਵਾਲੇ ਵਿਕਟੋਰੀਆ ਦੇ ਵਸਨੀਕਾਂ ਨੂੰ ਮਿਲ ਸਕਦਾ ਹੈ ਹਜ਼ਾਰਾਂ ਡਾਲਰ ਦਾ ਸਰਕਾਰੀ ਵਜ਼ੀਫਾ

Punjabi language.jpg

ਸਿਰਫ ਵਿਕਟੋਰੀਆ ਦੇ ਵਸਨੀਕ ਹੀ ਇਸ ਵਜ਼ੀਫੇ ਲਈ ਅਰਜੀ ਭਰ ਸਕਦੇ ਹਨ। Credit: Getty.

ਕੀ ਤੁਹਾਨੂੰ ਪੰਜਾਬੀ ਬੋਲੀ ਆਉਂਦੀ ਹੈ? ਕੀ ਤੁਸੀਂ ਜਾਣਦੇ ਹੋ, ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਂ-ਬੋਲੀ ਨਾ ਵਿਸਾਰਨਾ ਤੁਹਾਨੂੰ ਵਿਕਟੋਰੀਆ ਸਰਕਾਰ ਤੋਂ ਹਜ਼ਾਰਾਂ ਡਾਲਰ ਪ੍ਰਾਪਤ ਕਰਵਾ ਸਕਦਾ ਹੈ? ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ ਜ਼ਰੂਰ ਸੁਣੋ........


ਇਸ ਪ੍ਰੋਗਰਾਮ ਰਾਹੀਂ, $8,000 ਤੱਕ ਦੇ ਇਹ ਵਜੀਫੇ ਉਨ੍ਹਾਂ ਭਾਸ਼ਾਵਾਂ ਲਈ ਦਿੱਤੇ ਜਾ ਰਹੇ ਹਨ ਜੋ ਵਿਕਟੋਰੀਆ ਵਿੱਚ ਰਹਿੰਦੇ ਵੱਖੋ-ਵਖ ਭਾਈਚਾਰੀਆਂ ਵਿੱਚ ਵਰਤੀਆਂ ਜਾਂਦੀਆਂ ਹਨ ਪਰ ਫਿਰ ਵੀ ਦੁਭਾਸ਼ੀਏ ਸੇਵਾਵਾਂ ਵਿੱਚ ਉਨ੍ਹਾਂ ਭਾਸ਼ਾਵਾਂ ਦੀ ਨੁਮਾਇੰਦਗੀ ਘੱਟ ਹੈ। ਇਨ੍ਹਾਂ ਵਿੱਚ ਪੰਜਾਬੀ ਸਮੇਤ ਹੋਰ ਕਈ ਭਾਸ਼ਾਵਾਂ ਸ਼ਾਮਲ ਹਨ।

ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ.......
LISTEN TO
Punjabi_10122024_interpreter image

ਮਾਂ ਬੋਲੀ ਪੰਜਾਬੀ ਸਮਝਣ ਵਾਲੇ ਵਿਕਟੋਰੀਆ ਦੇ ਵਸਨੀਕਾਂ ਨੂੰ ਮਿਲ ਸਕਦਾ ਹੈ ਹਜ਼ਾਰਾਂ ਡਾਲਰ ਦਾ ਸਰਕਾਰੀ ਵਜ਼ੀਫਾ

SBS Punjabi

12/12/202407:32

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you