ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਬਾਲੀਵੁੱਡ ਗੱਪਸ਼ੱਪ: ਇਹ ਸਨ 2024 ਦੀਆਂ ਹਿੱਟ ਤੇ ਫਲਾਪ ਫਿਲਮਾਂ, ਹੁਣ 2025 ਵਿੱਚ ਕਿਹੋ ਜਿਹਿਆਂ ਫਿਲਮਾਂ ਦੀ ਉਡੀਕ ਹੈ?
Punjabi Films, and artists from 2024. Credit: Supplied.
2024 ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਵਿਚੋਂ ‘ਜੱਟ ਐਂਡ ਜੂਲੀਅਟ 3’, ‘ਓਏ ਭੋਲੇ ਓਏ’ ਅਤੇ ‘ਅਰਦਾਸ ਸਰਬਤ ਦੇ ਭਲੇ ਦੀ’ ਚਰਚਾ ਵਿੱਚ ਰਹੀਆਂ। ਦੂਸਰੇ ਪਾਸੇ, 2025 ਵਿੱਚ ‘ਅਕਾਲ’, ‘ਸਰਦਾਰ ਜੀ 3’ ਅਤੇ ‘ਸਰਬਾਲਾ ਜੀ’ ਲਈ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਸਾਲ ਦੀਆਂ ਹਿੱਟ ਅਤੇ ਫਲਾਪ ਫ਼ਿਲਮਾਂ ਅਤੇ ਇਸ ਸਾਲ ਦੀਆਂ ਨਵੀਆਂ ਫ਼ਿਲਮਾਂ ਦਾ ਪੂਰਾ ਵੇਰਵਾ ਇਸ ਬਾਲੀਵੁੱਡ ਗੱਪਸ਼ੱਪ ਵਿੱਚ ਜਾਣੋ।
Share