ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਬ੍ਰਿਟਿਸ਼ ਸਿੱਖ ਆਰਮੀ ਅਫਸਰ 'ਪੋਲਰ ਪ੍ਰੀਤ' ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ
Harpreet Chandi also known as 'Polar Preet' claims record for fastest solo ski across Antarctica Credit: Supplied
ਬ੍ਰਿਟਿਸ਼ ਸਿੱਖ ਆਰਮੀ ਮੈਡੀਕਲ ਅਫ਼ਸਰ ਹਰਪ੍ਰੀਤ ਚੰਦੀ, ਜਿਸਨੂੰ ਕਿ 'ਪੋਲਰ ਪ੍ਰੀਤ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਦਾਅਵਾ ਕੀਤਾ ਹੈ ਕਿ ਉਹ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਗਈ ਹੈ, ਜਿਸਨੇ 31 ਦਿਨ, 13 ਘੰਟੇ ਅਤੇ 19 ਮਿੰਟ ਵਿੱਚ 1,130 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share