ਪੰਜਾਬੀ ਡਾਇਰੀ: ਪੰਜਾਬ ਵਿੱਚ ਭਖਿਆ ਪੰਚਾਇਤੀ ਚੋਣਾਂ ਦਾ ਮਾਹੌਲPlay10:09Farmers burning paddy stubble (Representational image). Source: Getty / Getty Imagesਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (9.31MB) ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਨਾਮਜ਼ਦਗੀਆਂ ਵਿੱਚ ਵਾਧਾ ਹੋਣ ਦਾ ਦਾਅਵਾ। ਨਾਮਜ਼ਦਗੀਆਂ ਰੋਕਣ ਖਿਲਾਫ ਕਨੂੰਨੀ ਲੜਾਈ ਲੜੇਗਾ ਸ਼੍ਰੋਮਣੀ ਅਕਾਲੀ ਦਲ। ਪੰਜਾਬ ਅੰਦਰ ਪਰਾਲੀ ਸਾੜਨ ਤੋਂ ਰੋਕਣ ਵਾਸਤੇ 8000 ਪੁਲਿਸ ਕਰਮੀ ਤਾਇਨਾਤ। ਮਨਪ੍ਰੀਤ ਸਿੰਘ ਬਾਦਲ ਗਿਦੜਬਾਹਾ ਅਤੇ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਲੜ ਸਕਦੇ ਹਨ ਜ਼ਿਮਨੀ ਚੋਣ। ਪੰਜਾਬ ਅਤੇ ਭਾਰਤ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਪੰਜਾਬੀ ਡਾਇਰੀ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰREAD MOREਪੰਜਾਬੀ ਡਾਇਰੀ : ਸੂਬੇ ਦੀ ਕਰਜ਼ਾ ਹੱਦ ਵਧਾਉਣ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਕੀਤੀ ਅਪੀਲਪੰਜਾਬੀ ਡਾਇਰੀ : ਸ੍ਰੀ ਅਕਾਲ ਤਖ਼ਤ ਨੇ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜ ਕੇ ਮੰਗੇ ਸਪੱਸ਼ਟੀਕਰਨਪੰਜਾਬੀ ਡਾਇਰੀ : ਪੰਜਾਬ ਕੈਬਨਿਟ 'ਚ ਵੱਡੇ ਫੇਰਬਦਲ ਦੀ ਤਿਆਰੀ 'ਚ ਮਾਨ ਸਰਕਾਰੋShareLatest podcast episodesਦੱਖਣੀ ਕੋਰੀਆ ਵਿੱਚ ਲਗਾਇਆ ਗਿਆ ਮਾਰਸ਼ਲ ਲਾਅ ਕੁੱਝ ਘੰਟਿਆਂ ਬਾਅਦ ਹੀ ਰੱਦਆਸਟ੍ਰੇਲੀਆ ਵਿੱਚ ਆ ਰਹੇ ਗੰਭੀਰ ਤੁਫਾਨਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਮੌਸਮ ਹੋਰ ਵੀ ਭਿਆਨਕ ਹੋ ਸਕਦਾ ਹੈ'ਕੌਫੀ': ਖੁਸ਼ੀ ਦਾ ਪਿਆਲਾ ਹੁਣ ਹੋਵੇਗਾ ਹੋਰ ਮਹਿੰਗਾਪਾਕਿਸਤਾਨ ਡਾਇਰੀ : ਦੇਸ਼ ਭਰ ਵਿੱਚ ਇੰਟਰਨੈੱਟ ਸਪੀਡ ਤੋਂ ਆਮ ਲੋਕ ਅਤੇ ਕਾਰੋਬਾਰੀ ਪਰੇਸ਼ਾਨ