ਪੰਜਾਬੀ ਸ਼ਾਇਰ ਗੁਲਾਮ ਮੁਸਤਫ਼ਾ ਬਿਸਮਿਲ ਦੀ ਕਿਤਾਬ ‘ਡੂੰਘੇ ਪਾਣੀਆਂ ਦੀ ਚੁੱਪ’ ਦੀ ਪੜਚੋਲ
Source: Getty / Getty Images/Nutthaseth Vanchaichana
ਪਾਕਿਸਤਾਨ ਦੇ ਉੱਘੇ ਲੇਖਕ ਗੁਲਾਮ ਮੁਸਤਫ਼ਾ ਬਿਸਮਿਲ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਛੂ ਲੈਣ ਵਾਲੀਆਂ ਪੰਜਾਬੀ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੇ ਹਨ ਪਾਕਿਸਤਾਨ ਤੋਂ ਸਾਡੇ ਸਾਥੀ ਜਨਾਬ ਮਸੂਦ ਮੱਲ੍ਹੀ.....
Share