ਵਿਚਾਰ ਆਪੋ-ਆਪਣੇ: 'ਰੋਸ਼ਨੀਆਂ ਨੂੰ ਭੁਲੇਖਿਆਂ ਵਿੱਚ ਨਾ ਗੁਆਚਣ ਦਿਓ'Play09:29Picture for representational purpose only. Source: Pixabayਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (17.39MB) ਜ਼ਿੰਦਗੀ ਦੇ ਫ਼ਲਸਫ਼ੇ ਦੀ ਇੱਕ ਵੱਖਰੀ ਬਾਤ ਪਾਓਂਦੀ ਹੈ ਨਵਜੋਤ ਨੂਰ ਦੀ ਇਹ ਪੇਸ਼ਕਾਰੀ - ਕਹਾਣੀਆਂ ਨੂੰ ਵਕਤ ਲਿਖਦਾ ਹੈ, ਕਿੱਸੇ ਘੜੀਆਂ ਦੇ ਮੁਹਤਾਜ ਹੁੰਦੇ ਨੇ.... ਕੁਦਰਤ ਦਾ ਹੀ ਤਾਂ ਰਚਿਆ ਖੇਲ ਹੈ ਸਾਰਾ, ਅਸੀਂ ਆਪਣੇ-ਆਪਣੇ ਹਿੱਸੇ ਦੇ ਪੱਤਿਆਂ ਤੇ ਫੁੱਲਾਂ ਦੀਆਂ ਬਾਤਾਂ ਪਾਉਂਦੇ ਹਾਂ ਤੇ ਇਹ ਭੁੱਲ ਜਾਂਦੇ ਹਾਂ ਕਿ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਨੇ। ਇੱਕ ਦੂਜੇ ਲਈ ਫ਼ਿਕਰ ਦਾ ਹੋਣਾ ਜ਼ਰੂਰੀ ਹੈ, ਦਿਲਾਂ ਵਿੱਚ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ!ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋ'ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀਜ਼ਿੰਦਗੀ ਵਿਚਲੀਆਂ ਨਵੀਂਆਂ ਖੁਸ਼ੀਆਂ, ਨਵੇਂ ਰੋਸੇ, ਰੁੱਸਣਾ-ਰੁਸੋਓਣਾ ਅਤੇ ਮੰਨਣਾ-ਮਨਾਉਣਾਪਰਦੇਸਾਂ ਵਿੱਚ ਬੈਠੇ ਨਹੀਂ ਭੁੱਲਦਾ ਅੰਮੀਏ ਤੇਰਾ ਮੋਹShareLatest podcast episodesਮੈਨੂੰ ਨਹੀਂ ਮਿਲੇ, ਤੁਹਾਨੂੰ ਵੀ ਨਹੀਂ ਮਿਲੇ... ਫੇਰ ਆਂਡੇ ਗਏ ਕਿੱਥੇ?ਖ਼ਬਰਨਾਮਾ: ਮੈਲਬੌਰਨ ਦੇ ਕੋਲਿੰਗਵੱਡ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਜਖਮੀਖ਼ਬਰ ਫਟਾਫੱਟ: ਪੂਰਾ ਹਫ਼ਤਾ ਕੀ ਕੁੱਝ ਰਿਹਾ ਖਾਸ? ਜਾਣੋ ਪੂਰੇ ਹਫਤੇ ਦੀ ਖ਼ਬਰਸਾਰ ਕੁੱਝ ਮਿੰਟਾਂ 'ਚਰਾਸ਼ਟਰਪਤੀ ਟਰੰਪ ਨੇ ਕੀਤੇ ਵੱਡੇ ਵਾਅਦੇ - ਆਸਟ੍ਰੇਲੀਆ ਕਿਵੇਂ ਹੋ ਸਕਦਾ ਹੈ ਪ੍ਰਭਾਵਿਤ?