ਕੀ ਆਸਟ੍ਰੇਲੀਆ ਵਿੱਚ ਪਰਵਾਸ ਕਰਨ ਤੋਂ ਬਾਅਦ ਤੁਹਾਡੀ ਵੀ ਨੀਂਦ ਪ੍ਰਭਾਵਿਤ ਹੋਈ ਹੈ?

Australia Explained - Migration and Sleep

Lack of sleep can cause mood changes and loss of concentration. Credit: Filmstax/Getty Images

ਆਸਟ੍ਰੇਲੀਆ ‘ਚ ਨਵੇਂ ਵਸਣ ਵਾਲੇ ਲੋਕਾਂ ਲਈ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਪਰ ਉਦੋਂ ਕੀ ਜੇਕਰ ਇਹ ਗੰਭੀਰ ਸਮੱਸਿਆ ਵਿੱਚ ਤਬਦੀਲ ਹੋ ਜਾਵੇ? ਜਾਂ ਫਿਰ ਉਚਿਤ ਕਾਰਵਾਈ ਕਰਨ ਦੀ ਜਰੂਰਤ ਕਦੋਂ ਹੁੰਦੀ ਹੈ? ਆਸਟ੍ਰੇਲੀਆ ਐਕਸਪਲੇਂਡ ਦੇ ਇਸ ਐਪੀਸੋਡ ‘ਚ ਜਾਣੋ ਕਿ ਇਸ ਸਮੱਸਿਆ ਨਾਲ ਜੂਝਦੇ ਸਮੇਂ ਤੁਹਾਡੀ ਜਾਂ ਤੁਹਾਡੇ ਨਜ਼ਦੀਕੀ ਦੀ ਮਦਦ ਕਰਨ ਲਈ ਕਿਹੜੇ ਵਿਕਲਪ ਮੌਜੂਦ ਹਨ।


ਸੌਣ ਦੀਆਂ ਆਦਤਾਂ ਅਤੇ ਆਰਾਮ ਕਰਨ ਦੀਆਂ ਆਦਤਾਂ ਸਭਿਆਚਾਰਾਂ ਦੇ ਹਿਸਾਬ ਨਾਲ ਵੱਖੋ-ਵੱਖਰੀਆਂ ਹੁੰਦੀਆਂ ਹਨ।

ਮੱਧ ਅਤੇ ਦੱਖਣੀ ਅਮਰੀਕਾ ਅਤੇ ਮੈਡੀਟੇਰੀਅਨ ਸਮੇਤ ਪਰੰਪਰਾਗਤ ਤੌਰ ‘ਤੇ ਗਰਮ ਮੌਸਮ ਤੋਂ ਆਉਣ ਵਾਲੇ ਲੋਕਾਂ ਲਈ ਦੁਪਹਿਰ ਨੂੰ ਆਰਾਮ ਕਰਨਾ ਇੱਕ ਸਾਧਾਰਨ ਗੱਲ ਹੈ।

ਫਾਤਿਮਾ ਯਾਕੂਤ ਸਲੀਪ ਵਿਗਿਆਨੀ ਅਤੇ ਕੁਈਨਜ਼ਲੈਂਡ ਯੂਨੀਵਰਸਿਟੀ ਵਿੱਚ ਇੱਕ ਐਸੋਸ਼ੀਏਟ ਪ੍ਰੋਫੈਸਰ ਹਨ। ਉਹ ਕਹਿੰਦੇ ਹਨ ਕਿ ਨੀਂਦ ਇੱਕ ਬੜੀ ਹੀ ਵਿਅਕਤੀਗਤ ਚੀਜ਼ ਹੈ।

ਉਹ ਕਹਿੰਦੇ ਹਨ ਕਿ ਦਿਨ ਦੇ ਸਮੇਂ ਨੀਂਦ ਲੈਣੀ ਸਿਹਤਮੰਦ ਹੁੰਦੀ ਹੈ ਜੇਕਰ ਉਹ ਬਹੁਤ ਲੰਬੀ ਨਾ ਹੋਵੇ।

ਜਦੋਂ ਇੱਕ ਪਰਿਵਾਰ ਇੱਕ ਸਲੀਪ ਕਲੀਨਿਕ ਤੱਕ ਪਹੁੰਚ ਕਰਦਾ ਹੈ, ਤਾਂ ਡਾਕਟਰ ਬੱਚੇ ਲਈ ਸਿਹਤਮੰਦ ਨੀਂਦ ਦੀਆਂ ਆਦਤਾਂ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਦੀ ਲੜੀ ਨੂੰ ਲਾਗੂ ਕਰੇਗਾ।
Copy of Copy of AE_Migration and sleep_social_vid.jpg
ਕਿਸ਼ੋਰਾਂ ਲਈ, ਨੀਂਦ ਦੀਆਂ ਸਮੱਸਿਆਵਾਂ ਦਾ ਸਭ ਤੋਂ ਆਮ ਕਾਰਨ ਇਨਸੌਮਨੀਆ ਹੈ, ਜੋ ਅਕਸਰ ਤਣਾਉ ਦੇ ਕਾਰਨ ਹੁੰਦਾ ਹੈ ਜਿਵੇਂ ਕਿ ਰੋਜ਼ਾਨਾ ਸਮਾਂ-ਸਾਰਣੀ, ਮਾਪਿਆਂ ਦੀਆਂ ਉਮੀਦਾਂ ਅਤੇ ਰਾਤ ਨੂੰ ਸਕਰੀਨ ਸਮੇਂ ਦੀ ਮੰਗ ਕਰਨਾ।
Australia Explained - Migration and Sleep
Teenage insomnia is fuelled by stressors such as daily schedules, parental expectations and screen use at night. Credit: Alihan Usullu/Getty Images
ਐਸੋਸੀਏਟ ਪ੍ਰੋਫੈਸਰ ਯਾਕੂਤ ਸਲਾਹ ਦਿੰਦੇ ਹਨ ਕਿ ਜਿਵੇਂ ਹੀ ਤੁਸੀਂ ਦੇਖਦੇ ਹੋ ਕਿ ਤੁਹਾਡੀ ਨੀਂਦ ਦੀਆਂ ਸਮੱਸਿਆਵਾਂ ਦੁਹਰਾਈਆਂ ਜਾ ਰਹੀਆਂ ਹਨ ਅਤੇ ਗਤੀਵਿਧੀਆਂ ਤੇ ਤੁਹਾਡੇ ਫੋਕਸ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਤਾਂ ਮਦਦ ਲਈ ਉਸੇ ਵੇਲੇ ਸੰਪਰਕ ਕਰੋ।
  • For information on sleep disorders and sleep hygiene tips visit the website.  
  • To see a sleep clinic physician ask your GP or paediatrician to refer you to your closest specialist clinic. 
Subscribe to or follow the Australia Explained podcast for more valuable information and tips about settling into your new life in Australia.   

Do you have any questions or topic ideas? Send us an email to

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share