ਫ਼ੈਡਰਲ ਚੋਣਾਂ 2022: ਆਖਰੀ ਪੰਦਰਵਾੜੇ ਦੌਰਾਨ ਸਕਾਟ ਮਾਰੀਸਨ ਅਤੇ ਐਂਥੋਨੀ ਅਲਬਨੀਜ਼ੀ ਵੱਲੋਂ ਚੋਣ ਪ੍ਰਚਾਰ 'ਤੇ ਜ਼ੋਰ

Australian Prime Minister Scott Morrison (right) and Opposition Leader Anthony Albanese during the second leaders' debate in Sydney, Sunday, 8 May, 2022.

Scott Morrison (right) and Anthony Albanese during the second leaders' debate in Sydney. Source: AAP

ਚੋਣ ਪ੍ਰਚਾਰ ਦੇ ਆਖਰੀ ਪੰਦਰਵਾੜੇ ਦੌਰਾਨ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਸਮਰਥਨ ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ, ਜਿੱਤ-ਹਾਰ ਦੇ ਘੱਟ ਫ਼ਾਸਲੇ ਵਾਲੀਆਂ ਮਹੱਤਵਪੂਰਣ ਸੀਟਾਂ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਹੈ ਜਦਕਿ ਲੇਬਰ ਪਾਰਟੀ ਆਗੂ ਐਂਥੋਨੀ ਅਲਬਨੀਜ਼ੀ ਵੱਲੋਂ ਆਪਣੀ ਪਾਰਟੀ ਦੇ ਮਜ਼ਬੂਤ ਆਰਥਿਕ ਨੀਤੀਆਂ ਵਾਲੇ ਵਾਅਦੇ ਨਾਲ਼ ਚੋਣ ਪ੍ਰਚਾਰ ਉੱਤੇ ਜ਼ੋਰ ਦਿੱਤਾ ਗਿਆ ਹੈ। ਜ਼ਿਆਦਾ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ.....


ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

 


Share