ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ‘ਤੇ ਉੱਤੇ ਵੀ ਫਾਲੋ ਕਰੋ।
'ਵਿਦੇਸ਼ਾਂ 'ਚ ਪੰਜਾਬੀ ਭਾਸ਼ਾ ਨੂੰ ਮਿਲ ਰਿਹਾ ਸਨਮਾਨ ਸ਼ਲਾਘਾਯੋਗ': ਪੰਜਾਬੀ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ
Retd Professor Surjit Singh Bhatti at SBS Studio, Melbourne. Credit: SBS Punjabi.
ਪੰਜਾਬੀ ਸਾਹਿਤ ਖੋਜ ਵਿਦਵਾਨ ਤੇ ਸ਼੍ਰੋਮਣੀ ਅਲੋਚਕ ਡਾ. ਸੁਰਜੀਤ ਸਿੰਘ ਭੱਟੀ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਕਈ ਵੱਕਾਰੀ ਅਹੁਦਿਆਂ ਤੇ ਰਹਿ ਚੁੱਕੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਭਾਸ਼ਾ ਪ੍ਰਤੀ ਕੱਟੜ ਨਜ਼ਰੀਏ ਨੂੰ ਤਿਆਗਣ ਦੀ ਗੱਲ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਪਾਸਾਰ ਹਿੱਤ ਇਤਿਹਾਸਿਕ ਹਵਾਲਿਆਂ ਅਤੇ ਉਦਹਾਰਣਾਂ ਰਾਹੀਂ ਖਾਸ ਸੁਝਾਅ ਵੀ ਸਾਂਝੇ ਕੀਤੇ। ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ....
Share