ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸਾਹਿਤ ਅਤੇ ਕਲਾ: ਕਿਤਾਬ ‘ਦਿੱਲ ਦਹਿਲੀਜ਼ ਤੇ ਨਚਦੀਆਂ ਪੀੜਾਂ’ ਦੀ ਪੜਚੋਲ
Book Review Source: Mallhi
ਪਾਕਿਸਤਾਨ ਦੇ ਉੱਘੇ ਲਿਖਾਰੀ ਅਮੀਨ ਬਾਬਰ ਦੀ ਲਿਖੀ ਇਸ ਚੌਥੀ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੇ ਹਨ ਸਾਡੇ ਪਾਕਿਸਤਾਨ ਤੋਂ ਸਾਥੀ ਜਨਾਬ ਮਸੂਦ ਮੱਲ੍ਹੀ.....
Share