ਸਾਹਿਤ ਅਤੇ ਕਲਾ: ਕਿਤਾਬ ‘ਬਾਲ ਰੰਗ ’ ਦੀ ਪੜਚੋਲPlay07:50 Credit: Supplied by Sadia Rafique.ਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (7.18MB) ਪਾਕਿਸਤਾਨ ਦੀ ਲਿਖਾਰੀ ਨਿਗ਼ਾਤ ਖ਼ੁਰਸ਼ੀਦ ਦੀ ਲਿਖੀ ਇਸ ਕਿਤਾਬ ਨੂੰ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਦੀ ਕੋਸ਼ਿਸ਼ ਵਜੋਂ ਸਮਝਿਆ ਜਾ ਸਕਦਾ ਹੈ। ਇਸ ਕਿਤਾਬ ਵਿੱਚ ਬੱਚਿਆਂ ਲਈ ਅਣਗਿਣਤ ਕਵੀਤਾਵਾਂ ਹਨ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋਸਾਹਿਤ ਅਤੇ ਕਲਾ: ਕਿਤਾਬ ‘ਸਾਹ ਦੇ ਸਰਗਮ ’ ਦੀ ਪੜਚੋਲਸਾਹਿਤ ਅਤੇ ਕਲਾ: ਕਿਤਾਬ ‘ਦਿਲ ਦੇ ਬੂਹੇ’ ਦੀ ਪੜਚੋਲਸਾਹਿਤ ਅਤੇ ਕਲਾ: ਕਿਤਾਬ ‘ਕਿੱਕਰਾਂ ਉੱਤੇ ਬੂਰ’ ਦੀ ਪੜਚੋਲShareLatest podcast episodesਟਿੱਕਟੌਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਫੇਸਬੁੱਕ ਨੂੰ ਕਰਨਾ ਪਏਗਾ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ‘ਬਾਏ ਬਾਏ’ਸਾਹਿਤ ਅਤੇ ਕਲਾ: ਕਿਤਾਬ ‘ਸੁਰਮ ਸਲਾਈ’ ਦੀ ਪੜਚੋਲਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਤੇ ਕੈਪ ਲਗਾਉਣ ਦੇ ਕਾਨੂੰਨ ਦਾ ਸਮਰਥਨ ਨਹੀ ਕਰੇਗੀ ਵਿਰੋਧੀ ਧਿਰ16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ ਦੀ ਪਾਬੰਦੀ ਲਗਾਉਣ ਵਾਲੇ ਬਿੱਲ 'ਤੇ ਸੰਸਦ 'ਚ ਚਰਚਾRecommended for youSBS Examines: ਹਮਾਸ-ਇਜ਼ਰਾਈਲ ਦੀ ਲੜਾਈ ਤੋਂ ਨਕਲੀ ਤਸਵੀਰਾਂ ਵਾਈਰਲ ਹੋਈਆਂ। ਕੀ ਇਸ ਗੱਲ ਨਾਲ ਸਾਡੇ ਜੀਵਨ 'ਚ ਕੋਈ ਫਰਕ ਪੈਂਦਾ ਹੈ?SBS Punjabi's Diwali Photo & Video Competition: Send us your entries and WIN!!!