ਸਿੱਖ ਯੂਥ ਆਸਟ੍ਰੇਲੀਆ ਦਾ ਸਾਲਾਨਾ ਕੈਂਪ ਹੁਣ ਆਪਣੇ 23ਵੇਂ ਸਾਲ ਵਿੱਚ
Credit: Supplied
ਸਿੱਖ ਯੂਥ ਆਸਟ੍ਰੇਲੀਆ ਦਾ 23ਵਾਂ ਸਮਰ ਕੈਂਪ 4 ਜਨਵਰੀ ਤੋਂ 8 ਜਨਵਰੀ 2023 ਤੱਕ ਹੋਣ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਿੰਥੀਆ ਕੌਰ ਥਿੰਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਹਰ ਉਮਰ ਵਰਗ ਦੇ ਲੋਕਾਂ ਲਈ ਕੁੱਝ ਗਤੀਵਿਧੀਆਂ ਸ਼ਾਮਲ ਕੀਤੀਆਂ ਗਈਆਂ ਹਨ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ…
Share