ਪੰਜਾਬੀ ਨੌਜਵਾਨ ਪਰਮ ਉੱਪਲ ਦਾ ਆਸਟ੍ਰੇਲੀਆ ਲਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ

ਸਿਡਨੀ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਪਰਮ ਉੱਪਲ ਨੂੰ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਖੇਡਣ ਲਈ ਥਾਂ ਮਿਲੀ ਹੈ।

Param Uppal, U19 World Cup

Param Uppal is playing for Australia at the ICC Under 19 Cricket World Cup Source: Supplied

ਪਰਮ ਉੱਪਲ ਨਿਊ ਸਾਊਥ ਵੇਲਜ਼ ਤੋਂ ਭਾਰਤੀ ਮੂਲ ਦੇ ਹਰਫਨਮੌਲਾ ਆਸਟ੍ਰੇਲੀਅਨ ਕ੍ਰਿਕਟਰ ਜੇਸਨ ਸੰਘਾ ਦੀ ਅਗਵਾਈ ਵਿੱਚ ਇਸ ਮਹੀਨੇ ਨਿਊਜ਼ੀਲੈਂਡ 'ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਲਈ ਆਸਟਰੇਲੀਆਈ ਟੀਮ ਵਿੱਚ ਖੇਡਣਗੇ।

ਆਸਟਰੇਲੀਆਈ ਟੀਮ ਨੇ ਨਿਊਜ਼ੀਲੈਂਡ ਪਹੁੰਚ ਕੇ ਅਭਿਆਸ ਸ਼ੁਰੂ ਕਰ ਦਿੱਤਾ ਹੈ।

ਟੂਰਨਾਮੈਂਟ ਚ ਆਸਟ੍ਰੇਲੀਆ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ ਅਤੇ ਉਹ ਆਪਣਾ ਪਹਿਲਾ ਮੈਚ 14 ਜਨਵਰੀ ਨੂੰ ਭਾਰਤ ਖਿਲਾਫ ਖੇਡੇਗਾ|

13 ਜਨਵਰੀ ਤੋਂ 3 ਫਰਵਰੀ ਤੱਕ ਹੋਣ ਵਾਲੇ ਆਈਸੀਸੀ ਅੰਡਰ -19 ਵਿਸ਼ਵ ਕੱਪ ਚ 16 ਟੀਮਾਂ ਹਿੱਸਾ ਲੈ ਰਹੀਆਂ ਹਨ।

ਆਸਟ੍ਰੇਲੀਆ ਅਤੇ ਭਾਰਤ ਅੰਡਰ-19 ਵਿਸ਼ਵ ਕੱਪ ਚ ਸਭ ਤੋਂ ਸਫਲ ਟੀਮਾਂ ਹਨ, ਜਿਨ੍ਹਾਂ ਨੇ ਤਿੰਨ-ਤਿੰਨ ਵਾਰ ਖਿਤਾਬ ਜਿੱਤੇ ਹਨ|

ਪੰਜਾਬ ਦੇ ਫਰੀਦਕੋਟ ਤੋਂ ਸਬੰਧ ਰੱਖਣ ਵਾਲੇ ਗੁਰਿੰਦਰ ਸੰਧੂ ਪਹਿਲੇ ਭਾਰਤੀ ਮੂਲ ਦੇ ਕ੍ਰਿਕਟਰ ਹਨ ਜੋ ਆਸਟ੍ਰੇਲੀਆ ਲਈ ਪਹਿਲੀ ਵਾਰ ਖੇਡੇ।

Australia will play practice games against Sri Lanka (9 January) and South Africa (11 January) in Christchurch, ahead of its first match of the tournament against India (14 January) in Tauranga.

All-rounder Param Uppal, from New South Wales, spoke at training at Rangiora Oval.
Uppal, 19, has previously represented Australia Under 19s against Sri Lanka in April 2017. The top-order batsman and off-spin bowler spent the winter with the National Performance Squad, and is rookie-contracted by the NSW Blues and Sydney Thunder.

The team attended the tournament opening function at Hagley Park, alongside all competing teams, last night.

18-year-old Param Uppal is a classy right-handed batsman who scored 370 runs at this year’s under-19 championships at an impressive average of over 60.

In December 2017, he was named in Australia's squad for the 2018 Under-19 Cricket World Cup.

A resident of the Glenwood suburb in Sydney’s west, Param has been making waves in the junior cricket circuit in Australia.

He was one of the three captains to lead Australia against Sri Lanka in the three-match series in Hobart early this year where he also smashed 210 runs, including a century.

While his father, who was a lawyer in the Punjab and Haryana High Court before shifting to Australia, works in the railways transport department in Sydney, mother Jaspreet teaches at Muirfield High School. 

Uppal will be playing under the captaincy of another Indian-origin player Jason Sangha 

Sangha is also the youngest batsman since Sachin Tendulkar to score a first-class ton against England.

Share
Published 9 January 2018 9:23am
Updated 2 February 2018 8:35pm
By Preetinder Grewal


Share this with family and friends